ਠੰਡ ਵਿੱਚ ਹੱਥਾ ਪੈਰਾ ਤੇ ਸੂਜਨ ਖੁਜਲੀ ਮਿਟਾਉਣ ਦਾ ਆਸਾਨ ਤੇ ਘਰੇਲੂ ਤਰੀਕਾ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਕਿੰਨੀ ਠੰਢ ਪੈ ਰਹੀ ਹੈ ਜਿ ਸ ਦੇ ਕਾਰਨ ਹੱਥਾਂ ਪੈਰਾਂ ਦੇ ਵਿੱਚ ਖ਼ੂਨ ਰੁਕ ਜਾਂਦਾ ਹੈ। ਜਿਸ ਕਾਰਨ ਭੱਠਾ ਵਧ ਜਾਂਦੀਆਂ ਹਨ ਅਤੇ ਹੱਥਾਂ ਪੈਰਾਂ ਦੀ ਵਿਚ ਜਿਥੇ ਵੀ ਗੱਠ ਵੱਜਦੀ ਹੈ ਉਹ ਥਾਂ ਸੁੱਜ ਜਾਂਦੀ ਹੈ। ਇਸ ਤੋਂ ਬਾਅਦ ਉਸ ਉੱਪਰ ਬਹੁਤ ਖੁਜਲੀ ਹੁੰਦੀ ਹੈ ਜੇਕਰ ਤੁਸੀਂ ਇਸ ਦੁਆਰਾ ਬੋਲੀਆਂ ਜਿ ਊਂ ਦੇ ਹੋ ਤਾਂ ਅੱਜ ਅਸੀਂ ਜੋ ਨੁਸਖਾ ਤੁਹਾਨੂੰ ਦੱਸਣ ਜਾ ਰਹੇ

ਹਾਂ, ਉਹ ਬਹੁਤ ਆਸਾਨ ਹੈ ਇਸ ਨੁਸਖ਼ੇ ਨੂੰ ਮਨਾਉਣ ਦੇ ਲਈ ਪਹਿਲਾਂ ਤੁ ਸੀਂ ਇੱਕ ਪਤੀਲਾ ਵਰਗੇ ਪਾਣੀ ਗਰਮ ਕਰ ਲਓ ਫਿਰ ਉਸ ਦੇ ਵਿੱਚ ਇੱਕ ਨਿੰਬੂ ਨਿਚੋੜ ਦੇਵੋ ਅਤੇ ਤਿੰਨ ਚਮਚ ਲੂਣ ਦੀ ਪਾ ਦਿਓ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਅਤੇ ਫਿਰ ਆਪਣੀ ਹਾਥੀਆਂ ਪੈਰ ਜਿੱ ਥੇ ਵੀ ਗੱਠਾਂ ਵੱਜੀਆਂ

ਹੁਣ ਉਸ ਨੂੰ ਇਸ ਪਾਣੀ ਦੇ ਵਿਚ ਲਗਪਗ ਪੰਜ ਮਿੰਟ ਦੇ ਲਈ ਰੱ ਖੋ ਇਸ ਤੋਂ ਬਾਅਦ ਉਹ ਜਲਦੀ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਤੇਜਾਬ ਦੀ ਸਮੱਸਿਆ ਤੋ ਪੇ੍ਸਾਨ ਹੋ ਤਾ 10 ਮਿੰਟਾ ਚ ਪਾਓ ਰਾਹਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਹਰ ਕਿ ਸੇ ਨੂੰ ਇਕ ਘਾਤਕ ਬੀਮਾਰੀ ਹੋ …

Leave a Reply

Your email address will not be published. Required fields are marked *