Breaking News
Home / ਦੇਸੀ ਨੁਸਖੇ / ਕਿੰਨੀਆ ਵੀ ਪੁਰਾਣੀਆ ਛਾਹੀਆ ਹੋਣ ਚੁਟਕੀਆ ਚ ਹੋਣਗੀਆ ਖਤਮ !

ਕਿੰਨੀਆ ਵੀ ਪੁਰਾਣੀਆ ਛਾਹੀਆ ਹੋਣ ਚੁਟਕੀਆ ਚ ਹੋਣਗੀਆ ਖਤਮ !

ਦੋਸਤੋ ਚਿਹਰੇ ਤੇ ਮੌਜੂਦ ਛਾਈਆਂ ਦੀ ਸਮੱਸਿਆ ਕਾਫੀ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।ਬਹੁਤ ਸਾਰੇ ਲੋਕ ਇਸ ਨੂੰ ਖ਼ਤਮ ਕਰਨ ਦੇ ਲਈ ਦਵਾਈਆਂ ਦਾ ਪ੍ਰਯੋਗ ਕਰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਅਸੀਂ ਲੌਂਗ ਲਵਾਂਗੇ ਅਤੇ ਇਨ੍ਹਾਂ ਦਾ

ਪਾਊਡਰ ਤਿਆਰ ਕਰ ਲਵਾਂਗੇ।ਇਸ ਪਾਊਡਰ ਵਿੱਚ ਹੁਣ ਤੁਸੀਂ ਇੱਕ ਕੱਪ ਪਾਣੀ ਪਾ ਕੇ ਇਸ ਨੂੰ ਤੁਸੀਂ ਹਲਕੀ ਗੈਸ ਤੇ ਰੱਖ ਦੇਵੋ।ਜਦੋਂ ਗਾੜਾ ਪੇਸਟ ਬਣ ਜਾਵੇ ਤਾਂ ਇਸ ਨੂੰ ਤੁਸੀਂ ਗੈਸ ਤੋਂ ਹੇਠਾਂ ਉਤਾਰ ਲਵੋ ਅਤੇ ਥੋੜ੍ਹਾ ਜਿਹਾ ਠੰਡਾ ਕਰ ਲਵੋ।ਹੁਣ ਇਸ ਨੂੰ ਛਾਣ ਕੇ ਲਿਕੁਅਡ ਨੂੰ ਅਲੱਗ ਕਰ ਲਵੋ।ਹੁਣ

ਇਸ ਲਿਕੁਅਡ ਦੇ ਦੋ ਚਮਚ ਤੁਸੀਂ ਇੱਕ ਕਟੋਰੀ ਦੇ ਵਿੱਚ ਪਾ ਲਵੋ।ਇਸ ਵਿੱਚ ਥੋੜ੍ਹੀ ਜਿਹੀ ਗਲਿਸਰੀਨ,3 ਚੱਮਚ ਐਲੋਵੇਰਾ ਜੈੱਲ,ਦੋ ਵਿਟਾਮਿਨ ਈ ਦੇ ਕੈਪਸੂਲ ਪਾ ਦੇਵਾਂਗੇ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕਰੀਮ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਰੋਜ਼ਾਨਾ ਰਾਤ ਨੂੰ

ਆਪਣੇ ਚਿਹਰੇ ਤੇ ਲਗਾ ਕੇ ਹਲਕੀ-ਹਲਕੀ ਮਸਾਜ ਕਰਨੀ ਹੈ।ਤੁਸੀਂ ਵੇਖੋ ਕਿ ਛਾਈਆ ਦੇ ਦਾਗ ਕਿਲ ਮੁਹਾਸੇ ਖਤਮ ਹੋ ਜਾਣਗੇ। ਸੋ ਦੋਸਤੋ ਇਸ ਨੂੰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀ ਭਰ ਇਹ ਚੀਜ ਦੁੱਧ ਵਿਚ ਮਿਲਾਕੇ ਪੀਲਓ ਹੱਡੀਆ ਲੋਹੇ ਤੋ ਮਜਬੂਤ ਅਤੇ ਨਾ ਕਦੇ ਥਕਾਵਟ ਨੀਦ ਨਾ ਆਉਣ ਸੱਮਸਿਆ ਦੂਰ !

ਦੋਸਤੋ ਸਾਡੀ ਰਸੋਈ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡੀ ਸਿਹਤ ਦੇ …

Leave a Reply

Your email address will not be published.

error: Content is protected !!