ਵਿਅਕਤੀ ਦੀ ਖੂਬਸੂਰਤੀ ਉਸਦੇ ਪੈਰਾਂ ਤੋਂ ਵੀ ਨਜ਼ਰ ਆਉਂਦੀ ਹੈ। ਪਰ ਸਰਦੀਆਂ ਦੇ ਮੌਸਮ ਵਿੱਚ ਅੱ ਡੀ ਆਂ ਫੱਟ ਜਾਂਦੀਆਂ ਹਨ।ਜੋ ਦੇਖਣ ਵਿੱਚ ਤਾਂ ਬਦਸੂਰਤ ਲਗਦੀਆਂ ਹੀ ਹਨ ਅਤੇ ਨਾਲ ਹੀ ਫਟੀਆਂ ਅੱਡੀਆਂ ਵਿੱਚੋਂ ਖੂਨ ਵੀ ਵਗਣ ਲੱਗ ਜਾਂਦਾ ਹੈ।ਸੋ ਦੋਸਤੋ ਅੱਜ ਅਸੀਂ ਇਸ ਸਮਸਿਆ ਨੂੰ ਖਤਮ ਕ ਰ ਨ ਦਾ ਇੱਕ ਘਰੇਲੂ ਇਲਾਜ ਲੈ ਕੇ ਆਏ ਹਾਂ। ਦੋਸਤੋ ਸਭਤੋਂ ਪਹਿਲਾਂ ਇੱਕ ਕਟੋਰੀ ਵਿੱਚ
ਇੱਕ ਚਮਚ ਕੋਲਗੇਟ ਲਵੋ।ਇਹ ਗੰਦਗੀ ਨੂੰ ਸਾਫ਼ ਕਰਨ ਵਿੱਚ ਸਹਾਈ ਹੁੰ ਦੀ ਹੈ।ਇਸਤੋਂ ਬਾਅਦ ਇਸ ਵਿੱਚ ਦੋ ਵਿਟਾਮਿਨ ਈ ਦੇ ਕੈਪਸੂਲ ਪਾ ਲਵੋ।ਇਹ ਫਟੀਆਂ ਅੱਡੀਆਂ ਨੂੰ ਨਰਿਸ਼ਮੈਂਟ ਪ੍ਰਦਾਨ ਕਰੇਗਾ।ਇਸਤੋਂ ਬਾਅਦ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲਵੋ।ਇਸਤੋਂ ਬਾ ਅ ਦ ਆਪਣੇ ਦੋਵੇਂ ਪੈਰਾਂ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਦੇ
ਨਾਲ ਸਾਫ ਕਰ ਲਵੋ।ਸਾਫ ਕਰਨ ਤੋਂ ਬਾਅਦ ਇਸ ਤਿਆਰ ਨੁ ਸ ਖੇ ਨੂੰ ਆਪਣੀਆਂ ਅੱਡੀਆਂ ਤੇ ਚੰਗੀ ਤਰ੍ਹਾਂ ਲਗਾ ਲਵੋ। ਇਸਤੋਂ ਬਾਅਦ ਇੱਕ ਪਲਾਸਟਿਕ ਦੀ ਸੀਟ ਦੇ ਨਾਲ ਆਪਣੇ ਪੂਰੇ ਨੂੰ ਕਵਰ ਕਰ ਲਵੋ ਅਤੇ ਉਪਰ ਤੋਂ ਜੁਰਾਬਾਂ ਪਹਿਨ ਲਵੋ।ਇਸਨੂੰ ਪੂਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਸਾਫ਼ ਕਰ ਲਵੋ।ਇ ਸ ਦੇ ਪਹਿਲੇ ਇਸਤੇਮਾਲ ਦੇ ਨਾਲ ਹੀ ਤੁਹਾਨੂੰ ਬਹੁਤ ਫ਼ਰਕ ਦੇਖਣ ਨੂੰ
ਮਿਲੇਗਾ।ਇਸਦੇ ਕੁਝ ਕੁ ਇਸਤੇਮਾਲ ਦੇ ਨਾਲ ਹੀ ਤੁਹਾਡੀਆਂ ਫ ਟੀ ਆਂ ਅੱਡੀਆਂ ਠੀਕ ਹੋ ਜਾਣਗੀਆਂ।ਸੋ ਦੋਸਤੋ ਅੱਡੀਆਂ ਨੂੰ ਖੂਬਸੂਰਤ ਬਣਾਉਣ ਦੇ ਲਈ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।