ਦੋਸਤੋ ਨਵੇਂ ਸਾਲ ਤੇ ਲੋਕ ਬਹੁਤ ਸਾਰੇ ਅਜਿਹੇ ਕੰਮ ਕਰਨ ਵਾਲੇ ਹਨ ਜਿਸਦੇ ਨਾਲ ਉਹ ਸੋਚਦੇ ਹਨ ਕਿ ਉਹਨਾਂ ਨੂੰ ਪੈਸੇ ਮਿਲਣਗੇ।ਬਹੁਤ ਸਾਰੇ ਗੁਰਮੁਖ ਪਿਆਰੇ ਅਜਿਹੇ ਕੰਮ ਕਰ ਲੈਂਦੇ ਹਨ ਜਿਸ ਦੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ। ਕਿਉਂਕਿ ਬਹੁਤ ਸਾਰੇ ਲੋਕ ਆਪਣੇ ਪਰਸ ਦੇ ਵਿੱਚ
ਗੁਟਕਾ ਸਾਹਿਬ ਜਾਂ ਫਿਰ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਰੱਖ ਲੈਂਦੇ ਹਨ।ਇਹ ਪਰਸ ਉਹ ਫਿਰ ਆਪਣੀ ਪੈਂਟ ਦੀ ਪਿਛਲੀ ਜੇਬ੍ਹ ਵਿੱਚ ਪਾ ਲੈਂਦੇ ਹਨ।ਇਹ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ।ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਕਈ ਵਹਿਮੀ ਭਰਮੀ ਲੋਕ ਸੋਚਦੇ ਹਨ ਕਿ ਅਜਿਹਾ ਕਰਨ ਦੇ ਨਾਲ ਪੈ
ਸਿਆਂ ਦੀ ਕਮੀ ਦੂਰ ਹੋ ਜਾਵੇਗੀ।ਪਰ ਦੋਸਤੋ ਪੈਸਾ ਕਮਾਉਣ ਦੇ ਲਈ ਮਿਹਨਤ ਮਜਦੂਰੀ ਕਰਨੀ ਹੀ ਪੈਣੀ ਹੈ।ਇਸ ਲਈ ਸਾਨੂੰ ਇਹਨਾਂ ਛੋਟੀਆਂ ਗੱਲਾਂ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ।ਗੁਰੂ ਸਾਹਿਬਾਨ ਦੀ ਬਾਣੀ ਦਾ ਜਾਪ ਕਰ ਕੇ ਅਤੇ ਸੱਚਾ ਮਨ ਰੱਖ ਕੇ ਅਸੀਂ ਜ਼ਿੰਦਗੀ ਦੇ ਵਿੱਚ ਸਫ਼ਲ ਹੋ ਸਕਦੇ ਹਾਂ।
ਇਸ ਲਈ ਸਾਨੂੰ ਇਹ ਬੇ ਅਕਲੀ ਵਾਲੇ ਕੰਮ ਨਹੀਂ ਕਰਨੇ ਚਾਹੀਦੇ।ਇਸ ਲਈ ਇਨ੍ਹਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।