Home / ਦੇਸੀ ਨੁਸਖੇ / ਕਬਜ ਪੇਟ ਗੈਸ ਖੱਟੇ ਡਕਾਰ ਪੇਟ ਫੁੱਲਣਾ ਜੜ੍ਹ ਤੋ ਖਤਮ ਸਿਰਫ ਅੱਧਾ ਚਮਚ ਦੇਸੀ ਇਲਾਜ ਨੁਸਖਾ !

ਕਬਜ ਪੇਟ ਗੈਸ ਖੱਟੇ ਡਕਾਰ ਪੇਟ ਫੁੱਲਣਾ ਜੜ੍ਹ ਤੋ ਖਤਮ ਸਿਰਫ ਅੱਧਾ ਚਮਚ ਦੇਸੀ ਇਲਾਜ ਨੁਸਖਾ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ ਐਸੀਡਿਟੀ ਖੱਟੇ ਡਕਾਰ ਆਦਿ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ। ਦੋਸਤੋ ਜਦੋਂ ਅਸੀਂ ਗਲਤ ਤਰੀਕੇ ਦੇ ਨਾਲ ਭੋਜਨ ਦਾ ਸੇਵਨ ਕਰਦੇ ਹਾਂ ਅਤੇ ਗ਼ਲਤ ਚੀਜ਼ਾਂ ਨੂੰ ਜ਼ਿਆਦਾ ਖਾਂਦੇ ਹਾਂ ਤਾਂ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ।ਦੋਸਤੋ ਪੇਟ ਵਿੱਚ

ਐਸੀਡਿਟੀ ਖੱਟੇ ਡਕਾਰ ਅਤੇ ਸੀਨੇ ਦੇ ਵਿੱਚ ਜਲਨ ਨੂੰ ਖਤਮ ਕਰਨ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭਤੋਂ ਪਹਿਲਾਂ ਅਸੀਂ ਛੋਟੀ ਹਰੜ ਲੈ ਕੇ ਆਵਾਂਗੇ।ਇਸ ਦਾ ਤੁਸੀਂ ਪਾਊਡਰ ਤਿਆਰ ਕਰਕੇ ਇਸ ਨੂੰ

ਸਟੋਰ ਕਰਕੇ ਰੱਖ ਲਓ।ਇਸ ਦਾ ਤੁਸੀਂ ਅੱਧਾ ਚੱਮਚ ਇੱਕ ਗਿਲਾਸ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ।ਇਹ ਨੁਸਖਾ ਬਹੁਤ ਹੀ ਅਸਰਦਾਰ ਹੈ।ਜਦੋਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰੋਗੇ ਤਾਂ ਪੇਟ ਦੇ ਵਿੱਚ ਪੈਦਾ ਹੋਈ ਐਸੀਡਿਟੀ ਸੀਨੇ ਦੀ ਜਲਨ ਅਤੇ ਖੱਟੇ ਡਕਾਰ ਦੀ ਸਮੱਸਿਆ ਖਤਮ ਹੋ

ਜਾਵੇਗੀ।ਇਸ ਲਈ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!