Home / ਦੇਸੀ ਨੁਸਖੇ / ਭਿਆਨਕ ਤੋ ਭਿਆਨਕ ਦੰਦ ਦੇ ਦਰਦ ਨੂੰ ਤੁਰੰਤ ਠੀਕ ਕਰਦਾ ਹੈ ਇਹ ਘਰੇਲੂ ਇਲਾਜ !

ਭਿਆਨਕ ਤੋ ਭਿਆਨਕ ਦੰਦ ਦੇ ਦਰਦ ਨੂੰ ਤੁਰੰਤ ਠੀਕ ਕਰਦਾ ਹੈ ਇਹ ਘਰੇਲੂ ਇਲਾਜ !

ਦੋਸਤੋ ਦੰਦ ਇਨਸਾਨ ਦੀ ਖੂਬਸੂਰਤੀ ਦਾ ਇੱਕ ਅਹਿਮ ਹਿੱਸਾ ਹੁੰਦੇ ਹਨ। ਪਰ ਦੋਸਤੋ ਕਈ ਵਾਰ ਦੰਦਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਦਰਦ ਦੀ ਸਮੱਸਿਆ ਆ ਜਾਂਦੀ ਹੈ ਜਿਸ ਕਾਰਨ ਦੰਦ ਕਢਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।ਦੰਦਾਂ ਦੇ ਵਿੱਚ ਪਾਇਰੀਆ ਅਤੇ ਦਰਦ ਬਹੁਤ ਹੀ ਗੰਭੀਰ ਸਮੱਸਿਆ ਹੈ।ਦੰਦਾਂ ਦੇ ਦਰਦ ਨੂੰ

ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਚੁੱਟਕੀ ਨਮਕ,ਇੱਕ ਚੁਟਕੀ ਹਲਦੀ ਅਤੇ ਥੋੜ੍ਹਾ ਜਿਹਾ ਸਰੋਂ ਦਾ ਤੇਲ ਮਿਲਾ ਲਵੋ।ਇਸ ਨੁਸਖੇ ਨੂੰ ਤੁਸੀਂ ਦੰਦ ਦਰਦ ਵਾਲੀ ਜਗ੍ਹਾ ਤੇ ਲਗਾ ਕੇ ਦੋ ਤਿੰਨ ਮਿੰਟ ਦੇ ਲਈ ਰੱਖਣਾ

ਹੈ।ਇਸ ਤੋਂ ਬਾਅਦ ਵੀ ਸਾਫ਼ ਪਾਣੀ ਦੇ ਨਾਲ ਆਪਣਾ ਮੂੰਹ ਧੋ ਲੈਣਾ ਹੈ।ਜੇਕਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਦੇ ਹੋ ਤਾਂ ਦੰਦਾਂ ਨਾਲ ਸਬੰਧਤ ਇਹ ਸਮੱਸਿਆ ਖਤਮ ਹੋ ਜਾਵੇਗੀ।ਇਸ ਲਈ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!