Home / ਦੇਸੀ ਨੁਸਖੇ / ਅੱਖਾ ਦੇ ਕਾਲੇ ਘੇਰੇ ਕਰੋ ਦੂਰ ਦਾਦੀ ਨਾਨੀ ਦੇ 10 ਘਰੇਲੂ ਨੁਸਖੇ ਡਾਰਕ ਸਰਕਲ ਹੋਣਗੇ ਖਤਮ !

ਅੱਖਾ ਦੇ ਕਾਲੇ ਘੇਰੇ ਕਰੋ ਦੂਰ ਦਾਦੀ ਨਾਨੀ ਦੇ 10 ਘਰੇਲੂ ਨੁਸਖੇ ਡਾਰਕ ਸਰਕਲ ਹੋਣਗੇ ਖਤਮ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਅੱਖਾਂ ਦੇ ਹੇਠਾਂ ਕਾਲੇ ਘੇਰੇ ਪਾਏ ਜਾਂਦੇ ਹਨ ਜੋ ਕੇ ਦੇਖਣ ਦੇ ਵਿੱਚ ਬਦਸੂਰਤ ਨਜ਼ਰ ਆਉਂਦੇ ਹਨ।ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ।ਜਿਨ੍ਹਾਂ ਦਾ ਇਸਤੇਮਾਲ

ਕਰਕੇ ਅੱਖਾਂ ਦੇ ਹੇਠਾਂ ਕਾਲੇ ਘੇਰੇ ਖਤਮ ਕੀਤੇ ਜਾ ਸਕਦੇ ਹਨ।ਦੋਸਤੋ ਸਭ ਤੋਂ ਪਹਿਲਾਂ ਅਸੀਂ ਟਮਾਟਰ ਦਾ ਰਸ ਲੈਣਾ ਹੈ ਅਤੇ ਇਸ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਤੁਸੀਂ ਅੱਖਾਂ ਦੇ ਹੇਠਾਂ ਮੌਜੂਦ ਕਾਲੇ ਘੇਰਿਆਂ ਉੱਤੇ ਇਸ ਨੂੰ ਲਗਾ ਲੈਣਾ ਹੈ।ਘੱਟੋ ਘੱਟ ਇੱਕ ਦਿਨ ਵਿੱਚ ਇਸ ਨੂੰ ਦੋ ਵਾਰ ਜ਼ਰੂਰ ਕਰੋ।ਅਜਿਹਾ

ਕਰਨ ਨਾਲ ਕਾਲੇ ਘੇਰੇ ਫਿੱਕੇ ਪੈਣੇ ਸ਼ੁਰੂ ਹੋ ਜਾਣਗੇ।ਇਸ ਤੋਂ ਇਲਾਵਾ ਦੋਸਤੋ ਆਲੂ ਦਾ ਰਸ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਆਲੂ ਨੂੰ ਕੱਦੂਕਸ ਕਰਕੇ ਇਸ ਦਾ ਰਸ ਕੱਢ ਲਵੋ ਅਤੇ ਰੂੰ ਦੀ ਸਹਾਇਤਾ ਦੇ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਉੱਤੇ ਲਗਾ ਲਵੋ।ਇਸ ਨਾਲ ਵੀ ਅੱਖਾਂ ਦੇ

ਕਾਲੇ ਘੇਰੇ ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਹਨ।ਇਸ ਤੋਂ ਇਲਾਵਾ ਆਪਣੀ ਡਾਈਟ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।ਇਸ ਤਰ੍ਹਾਂ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!