Breaking News
Home / ਵਾਇਰਲ / ਹੁਣੇ ਆਈ ਵੱਡੀ ਖਬਰ ਡਿੱਪੂ ਹੋਲਡਰਾ ਲਈ ਆਈਆ ਨੌਕਰੀਆ !

ਹੁਣੇ ਆਈ ਵੱਡੀ ਖਬਰ ਡਿੱਪੂ ਹੋਲਡਰਾ ਲਈ ਆਈਆ ਨੌਕਰੀਆ !

ਦੋਸਤੋ ਪੰਜਾਬ ਸਰਕਾਰ ਵੱਲੋਂ ਹੁਣ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੇ ਲਈ ਨੌਕਰੀਆਂ ਕੱਢ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਲਾਭ ਹੋ ਸਕਦਾ ਹੈ।ਦੋਸਤੋ ਪੰਜਾਬ ਸਰਕਾਰ ਵੱਲੋਂ ਹਰ ਸੂਬੇ ਦੇ ਵਿੱਚ ਡਿੱਪੂ ਹੋਲਡਰ ਦੀ ਨੌਕਰੀ ਅਨਾਊਂਸ ਕਰ ਦਿੱਤੀ ਗਈ ਹੈ।ਡੀਪੂ ਹੋਲਡਰ ਦੀਆਂ ਆਸਾਮੀਆਂ ਪੰਜਾਬ ਸਰਕਾਰ

ਵੱਲੋਂ ਹਰ ਸੂਬੇ ਦੇ ਵਿੱਚ ਕੱਢੀਆਂ ਗਈਆਂ ਹਨ।ਇਸ ਅਸਾਮੀ ਨੂੰ ਭਰਨ ਦੇ ਲਈ ਉਮੀਦਵਾਰ ਦੀ ਉਮਰ 18 ਸਾਲ ਤੋ 45 ਸਾਲ ਹੋਣੀ ਚਾਹੀਦੀ ਹੈ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਮੀਦਵਾਰ ਦਸਵੀਂ ਪਾਸ ਹੋਣਾ ਚਾਹੀਦਾ ਹੈ।ਤੁਸੀਂ ਆਪਣੇ ਨੇੜੇ ਦੇ ਡੀਪੂ ਆਫਿਸ ਦੇ

ਵਿੱਚ ਜਾ ਕੇ ਇਸ ਬਾਰੇ ਸੂਚਨਾ ਲੈ ਸਕਦੇ ਹੋ।ਫਿਲਹਾਲ ਹਾਲੇ ਤੱਕ ਇਸ ਨੂੰ ਭਰਨ ਦੇ ਲਈ ਕੋਈ ਵੀ ਵੈੱਬਸਾਈਟ ਅਪਲੋਡ ਨਹੀਂ ਹੋਈ ਹੈ ਪਰ ਇਸ ਦੀ ਅਨਾਊਸਮੈਂਟ ਕੀਤੀ ਜਾ ਚੁੱਕੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਲੈ ਸਕਦੇ ਹੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਖਰਕਾਰ ਕਿਉ ਰੋਦੇ ਨੇ ਕੁੱਤੇ ਰਾਤ ਨੂੰ ਆਇਆ ਸੱਚ ਸਾਹਮਣੇ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਇਸ ਬਾਰੇ ਕਈ ਲੋਕਾਂ ਨੂੰ ਪਤਾ ਹੋਵੇਗਾ ਕਿ …

Leave a Reply

Your email address will not be published.

error: Content is protected !!