Breaking News

ਕੁੜੀ ਨਾਲ ਕੀਤੀ ਛੇੜਛਾੜ ਫਿਰ ਜੋ ਹੋਇਆ ਦੇਖ ਵਿਸਵਾਸ ਨਹੀ ਕਰੋਗੇ !

ਭਾਰਤ ਵਿੱਚ ਹਰ ਸਮੇਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹ ਨ ਜੋ ਕਿ ਹੈਰਾਨ ਕਰ ਦਿੰਦੀਆਂ ਹਨ।ਜੋ ਲੋਕ ਔਰਤ ਨੂੰ ਘੱਟ ਸਮਝਦੇ ਹਨ ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਅੱਜ ਅਸੀਂ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਦੱਸਾਗੇ ਜਿਨ੍ਹਾਂ ਨੂੰ ਸੁਣ ਤੁਸੀਂ ਹੈਰਾਨ ਹੋ ਜਾਵੋਗੇ। ਇੱਕ ਘ ਟ ਨਾ ਅਨੁਸਾਰ ਘਰ ਦੇ ਸਾਹਮਣੇ ਕੁਝ ਬਾਈਕ ਸਵਾਰ ਇੱਕ

ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਪਰ ਉਸੇ ਦੌਰਾਨ ਬੱ ਚੇ ਦੀ ਮਾਂ ਉਥੇ ਆ ਜਾਂਦੀ ਹੈ ਅਤੇ ਉਨ੍ਹਾਂ ਬਾਈਕ ਸਵਾਰਾਂ ਤੋਂ ਆਪਣੇ ਬੱਚੇ ਨੂੰ ਬਚਾ ਲੈਂਦੀ ਹੈ।ਇੰਨਾ ਹੀ ਨਹੀਂ ਸਗੋਂ ਉਹਨਾਂ ਕਿਡਨੈਪਰਾਂ ਦੀ ਕੁੱਟਮਾਰ ਵੀ ਕਰਦੀ ਹੈ।ਹਾਲ ਹੀ ਵਿੱਚ ਔਰਤਾਂ ਦੇ ਗਹਿਣੇ ਚੋਰੀ ਕਰਨ ਦੀ ਰੀਸ ਬਹੁਤ ਜ਼ਿਆਦਾ ਫੈਲੀ ਹੋਈ ਸੀ।ਅ ਜਿ ਹੀ ਹੀ ਇੱਕ ਘਟਨਾ ਸੀਸੀਟੀਵੀ ਕੈਮਰੇ ਦੀ ਵਿੱਚ ਰਿਕਾਰਡ

ਹੋਈ।ਦਰਅਸਲ ਦੋ ਬਾਈਕ ਸਵਾਰ ਇੱਕ ਔਰਤ ਦੀ ਗਲੇ ਦੀ ਚੈ ਨੀ ਨੂੰ ਚੁਰਾ ਕੇ ਭੱਜਣ ਹੀ ਵਾਲੇ ਸਨ,ਉਸੇ ਸਮੇਂ ਉਹ ਔਰਤ ਉਸ ਨੂੰ ਪਿੱਛੋਂ ਦੀ ਫੜ ਲੈਂਦੀ ਹੈ ਅਤੇ ਉਨ੍ਹਾਂ ਦੀ ਚੰਗੀ ਛਿੱਤਰ ਪਰੇਟ ਕਰਦੀ ਹੈ।ਇਹ ਸਭ ਦੇਖ ਉੱਥੇ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ।ਇਸ ਤਰ੍ਹਾਂ ਔਰਤ ਕਿਸੇ ਪਾ ਸੋਂ ਵੀ ਘੱਟ ਨਹੀਂ ਹੈ ਉਹ ਆਪਣਾ ਬਦਲਾ ਲੈ ਸਕਦੀ ਹੈ।

ਅਜਿਹੀਆਂ ਕਈ ਘਟਨਾਵਾਂ ਸੀਸੀਟੀਵੀ ਕੈਮਰੇ ਦੇ ਵਿੱ ਚ ਰਿਕਾਰਡ ਹੋ ਜਾਂਦੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *