ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਸਮਾਰਟ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਇਹ ਬਹੁਤ ਹੀ ਲਾਜ਼ਮੀ ਹਨ।ਹੁਣ ਜਿਹੜੇ ਸਰਕਾਰੀ ਨੌਕਰੀ ਕਰਦੇ ਹੋਏ ਰਿਟਾਇਰਡ ਹੋਏ ਹਨ ,ਜਿਹਨਾਂ ਦੀ ਪੈਨਸ਼ਨ 15 ਹਜ਼ਾਰ ਤੋਂ ਘੱਟ ਹੈ,ਉਹਨਾਂ ਦੇ ਵੀ ਹੁਣ ਇਹ ਰਾਸ਼ਨ ਕਾਰਡ ਬਣ ਸਕਦੇ ਹਨ। ਜਿਨ੍ਹਾਂ ਦੇ ਘਰ ਕੋਈ
government job ਕਰਦਾ ਹੈ ਉਨ੍ਹਾਂ ਦੀ ਇਹ ਕਾਰਡ ਨਹੀਂ ਬਣ ਸਕਦੇ।ਜਿਨ੍ਹਾਂ ਲੋਕਾਂ ਨੇ ਇਸ ਕਾਰਡ ਲਈ ਅਪਲਾਈ ਕਰ ਲਿਆ ਹੈ ਪਰ ਉਹ ਕੁਝ ਪਰਿਵਾਰਕ ਮੈਂਬਰਾਂ ਦਾ ਨਾਮ ਜੋੜਨਾ ਜਾਂ ਫਿਰ ਕਟਵਾਉਣਾ ਚਾਹੁੰਦੇ ਹਨ ਤਾਂ ਉਹ ਆਫ਼ਿਸ ਵਿੱਚ ਜਾ ਕੇ ਕੰਮ ਕਰਵਾ ਸਕਦੇ ਹਨ।ਇਹ ਰਾਸ਼ਨ ਕਾਰਡ
ਬਣਾਉਣ ਦੀ ਪ੍ਰਕਿਰਿਆ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ।ਕਿਉਂ ਕਿ 10 ਜਨਵਰੀ ਤੋਂ ਬਾਅਦ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀਇਸ ਲਈ ਪਹਿਲਾਂ ਹੀ ਇਸ ਰਾਸ਼ਨ ਕਾਰਡ ਨੂੰ ਬਣਾਇਆ ਜਾਵੇ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।