Breaking News
Home / ਦੇਸੀ ਨੁਸਖੇ / 1 ਮਿੰਟ ਵਿਚ ਪੇਟ ਦੀ ਜਲਨ ਐਸੀਡਿਟੀ ਖੱਟੇ ਡਕਾਰ ਪੇਟ ਫੁੱਲਣ ਦੀ ਸਮੱਸਿਆ ਨੂੰ ਜੜ੍ਹ ਤੋ ਖਤਮ ਕਰ ਦੇਵੇਗਾ ਦੇਸੀ ਨੁਸਖਾ !

1 ਮਿੰਟ ਵਿਚ ਪੇਟ ਦੀ ਜਲਨ ਐਸੀਡਿਟੀ ਖੱਟੇ ਡਕਾਰ ਪੇਟ ਫੁੱਲਣ ਦੀ ਸਮੱਸਿਆ ਨੂੰ ਜੜ੍ਹ ਤੋ ਖਤਮ ਕਰ ਦੇਵੇਗਾ ਦੇਸੀ ਨੁਸਖਾ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ ਐਸੀਡਿਟੀ ਖੱਟੇ ਡਕਾਰ ਆਦਿ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ। ਦੋਸਤੋ ਜਦੋਂ ਅਸੀਂ ਗਲਤ ਤਰੀਕੇ ਦੇ ਨਾਲ ਭੋਜਨ ਦਾ ਸੇਵਨ ਕਰਦੇ ਹਾਂ ਅਤੇ ਗ਼ਲਤ ਚੀਜ਼ਾਂ ਨੂੰ ਜ਼ਿਆਦਾ ਖਾਂਦੇ ਹਾਂ ਤਾਂ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ।ਦੋਸਤੋ ਪੇਟ ਵਿੱਚ ਐਸੀਡਿਟੀ

ਖੱਟੇ ਡਕਾਰ ਅਤੇ ਸੀਨੇ ਦੇ ਵਿੱਚ ਜਲਨ ਨੂੰ ਖਤਮ ਕਰਨ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਗਿਲਾਸ ਖੱਟੀ ਲੱਸੀ ਲੈ ਲਵਾਂਗੇ। ਦੋਸਤੋ ਲੱਸੀ ਪੀਣ ਦੇ ਨਾਲ ਪੇਟ ਦੇ ਸਾਰੇ ਰੋਗ ਖਤਮ ਹੋ ਜਾਂਦੇ ਹਨ।

ਹੁਣ ਦੋਸਤੋ ਇੱਕ ਗਿਲਾਸ ਲੱਸੀ ਦੇ ਵਿੱਚ ਇੱਕ ਚਮਚ ਤੁਸੀਂ ਕੁੱਟਿਆ ਹੋਇਆ ਹਰਾ ਧਨੀਆ ਪਾ ਦੇਵੋ।ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਬਾਅਦ ਸੇਵਨ ਕਰਨਾ ਹੈ।ਜਦੋਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰੋਗੇ ਤਾਂ ਪੇਟ ਦੇ ਵਿੱਚ ਪੈਦਾ ਹੋਈ ਐਸੀਡਿਟੀ ਸੀਨੇ ਦੀ ਜਲਨ

ਅਤੇ ਖੱਟੇ ਡਕਾਰ ਦੀ ਸਮੱਸਿਆ ਖਤਮ ਹੋ ਜਾਵੇਗੀ।ਇਸ ਲਈ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਾਲ ਨਹੀ ਹੋਣਗੇ ਚਿੱਟੇ ਰਹਿਣਗੇ ਕਾਲੇ !

ਦੋਸਤੋ ਅੱਜ ਕੱਲ੍ਹ ਹਲਕੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਸਿਰ ਦੇ …

Leave a Reply

Your email address will not be published.

error: Content is protected !!