Breaking News
Home / ਦੇਸੀ ਨੁਸਖੇ / 1 ਵਾਰ ਵਿੱਚ ਛਾਤੀ ਦਾ ਸਾਰਾ ਬਲਗਮ ਬਾਹਰ ਕੱਢ ਦੇਵੇਗਾ ਇਹ ਦੇਸੀ ਨੁਸਖਾ ਗਲੇ ਅਤੇ ਛਾਤੀ ਵਿਚ ਜੰਮਿਆ ਸਾਰਾ ਬਲਗਮ ਬਾਹਰ ਆ !

1 ਵਾਰ ਵਿੱਚ ਛਾਤੀ ਦਾ ਸਾਰਾ ਬਲਗਮ ਬਾਹਰ ਕੱਢ ਦੇਵੇਗਾ ਇਹ ਦੇਸੀ ਨੁਸਖਾ ਗਲੇ ਅਤੇ ਛਾਤੀ ਵਿਚ ਜੰਮਿਆ ਸਾਰਾ ਬਲਗਮ ਬਾਹਰ ਆ !

ਦੋਸਤੋ ਸਰਦੀਆਂ ਦੇ ਮੌਸਮ ਦੇ ਵਿੱਚ ਸਰਦੀ-ਜ਼ੁਕਾਮ ਅਤੇ ਛਾਤੀ ਵਿੱਚ ਬਲਗਮ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ।ਦੋਸਤੋ ਅਜਿਹੀ ਸਮੱਸਿਆ ਕਾਰਨ ਸਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਛਾਤੀ ਦੇ ਵਿੱਚ ਜੰਮੀ ਹੋਈ ਬਲਗਮ,ਗਲੇ ਦੇ ਵਿੱਚ ਦਰਦ ਅਤੇ ਸਰਦੀ ਜ਼ੁਕਾਮ ਤੋਂ ਬਚਣ ਦੇ ਲਈ ਅੱਜ

ਅਸੀਂ ਤੁਹਾਨੂੰ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਬਰਤਨ ਵਿੱਚ ਪਾਣੀ ਲਵੋ ਅਤੇ ਇਸ ਨੂੰ ਗੈਸ ਤੇ ਗਰਮ ਹੋਣ ਦੇ ਲਈ ਰੱਖ ਦਿਓ।ਜਦੋਂ ਪਾਣੀ ਉਬਲ ਜਾਵੇ ਤਾਂ ਇਸ ਨੂੰ ਤੁਸੀਂ ਗੈਸ ਤੋਂ ਹੇਠਾਂ ਉਤਾਰ ਲਵੋ ਅਤੇ ਇਸ ਵਿੱਚ ਇੱਕ ਚੱਮਚ ਵਿਕਸ ਮਿਕਸ ਕਰ ਲਵੋ।ਇਸ ਪਾਣੀ ਨੂੰ ਤੁਸੀਂ ਚੰਗੀ

ਤਰ੍ਹਾਂ ਮਿਕਸ ਕਰਕੇ ਇਸ ਦੇ ਨਾਲ ਤੁਸੀਂ ਭਾਫ ਲੈਣੀ ਹੈ।ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਭਾਫ ਲੈਂਦੇ ਹੋ ਤਾਂ ਛਾਤੀ ਦੇ ਵਿੱਚ ਜੰਮੀ ਹੋਈ ਬਲਗਮ ਸਰਦੀ ਜ਼ੁਕਾਮ ਖਾਂਸੀ ਅਤੇ ਗਲੇ ਦੇ ਵਿੱਚ ਦਰਦ ਤੋ ਛੁਟਕਾਰਾ ਮਿਲ ਜਾਵੇਗਾ।ਤਾਂ ਦੋਸਤੋ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ

ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਾਲ ਨਹੀ ਹੋਣਗੇ ਚਿੱਟੇ ਰਹਿਣਗੇ ਕਾਲੇ !

ਦੋਸਤੋ ਅੱਜ ਕੱਲ੍ਹ ਹਲਕੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਸਿਰ ਦੇ …

Leave a Reply

Your email address will not be published.

error: Content is protected !!