Breaking News

ਹਫਤੇ ਵਿੱਚ 2 ਵਾਰ ਕਰਨਾ ਸਿਰਫ ਇਹ ਕੰਮ ਚਿਹਰੇ ਦੀਆ ਝੁਰੜੀਆ ਹੋਣਗੀਆ ਜੜ ਤੋ ਖਤਮ !

ਹਰ ਇੱਕ ਵਿਅਕਤੀ ਖੂਬਸੂਰਤ ਅਤੇ ਆਕਰਸ਼ਕ ਚਿਹਰੇ ਦੀ ਇੱ ਛਾ ਰੱਖਦਾ ਹੈ। ਜਿਸ ਦੇ ਲਈ ਲੋਕ ਬਹੁਤ ਸਾਰੀਆਂ ਕਰੀਮਾਂ ਅਤੇ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਦੇ ਹਨ।ਅੱਜ ਅਸੀਂ ਇੱਕ ਅਜਿਹਾ ਫੇਸਪੈਕ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਚਿਹਰੇ ਤੇ ਇੱਕ ਖਾਸ ਚਮਕ ਲੈ ਕੇ ਆਵੇਗਾ। ਦੋਸਤੋ ਇਸ ਨੁ ਸ ਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਖਾਲੀ ਕਟੋਰਾ ਲਵੋ

ਅਤੇ ਉਸ ਵਿੱਚ ਇੱਕ ਆਂਡੇ ਦੇ ਸਫੇਦ ਭਾਗ ਨੂੰ ਪਾ ਲਵੋ।ਦੋਸਤੋ ਇੱ ਥੇ ਅਸੀਂ ਆਂਡੇ ਦੇ ਪੀਲੇ ਭਾਗ ਨੂੰ ਨਹੀ ਲਵਾਂਗੇ,ਕੇਵਲ ਸਫੇਦ ਭਾਗ ਨੂੰ ਹੀ ਲਵਾਂਗੇ ਕਿਉਂਕਿ ਇਸਦੇ ਵਿੱਚ ਪ੍ਰੋਟੀਨ ਦੀ ਮਾਤਰਾ ਵਧ ਹੁੰਦੀ ਹੈ।ਇਸ ਤੋਂ ਬਾਅਦ ਇਸ ਵਿੱਚ ਇੱਕ ਚਮਚ ਬੇਸਣ ਦਾ ਪਾ ਲਵੋ।ਨਾਲ ਹੀ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ।ਦੋਸਤੋ ਇ ਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲਵੋ।ਜਦੋਂ

ਇਹ ਪੇਸਟ ਜਿਹਾ ਬਣ ਕੇ ਤਿਆਰ ਹੋ ਜਾਵੇ ਤਾਂ ਇਸ ਨੂੰ ਆਪਣੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ।ਇਸ ਫੇਸ ਪੈਕ ਨੂੰ ਆਪਣੇ ਚਿਹਰੇ ਤੇ ਕਰੀਬ 15 ਮਿੰਟ ਦੇ ਲਈ ਲੱਗਾ ਰਹਿਣ ਦਿਓ। ਇਸ ਤੋ ਬਾਅਦ ਤੁਸੀ ਗਰਮ ਪਾਣੀ ਅਤੇ ਠੰਢਾ ਪਾਣੀ ਦੋਵੇਂ ਲਵੋ।ਪਹਿਲਾਂ ਤੁਸੀਂ ਕੋਟਨ ਦੇ ਕੱਪੜੇ ਨੂੰ ਗਰਮ ਪਾਣੀ ਦੇ ਵਿੱਚੋਂ ਭਿਉਂ ਕੇ ਆਪਣੇ ਪੂਰੇ ਚਿਹਰੇ ਨੂੰ ਸਾਫ ਕਰੋ।ਜਦੋਂ ਤੁਹਾਡਾ ਚਿਹਰਾ ਪੂਰੀ ਤਰ੍ਹਾਂ

ਸਾਫ਼ ਹੋ ਜਾਵੇਗਾ ਤਾਂ ਠੰਡੇ ਪਾਣੀ ਵਿੱਚ ਕੋਟਨ ਦਾ ਕੱਪੜਾ ਪਾ ਕੇ ਆ ਪ ਣੇ ਚਿਹਰੇ ਤੇ ਮਸਾਜ ਕਰੋ।ਇਸ ਤੋਂ ਬਾਅਦ ਤੁਸੀਂ ਬਦਾਮ ਦੇ ਤੇਲ ਵਿੱਚ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਮਿਲਾ ਕੇ ਆਪਣੇ ਚਿਹਰੇ ਤੇ ਲਗਾ ਲਵੋ ਅਤੇ ਹਲਕੇ ਹੱਥਾਂ ਦੇ ਨਾਲ ਮਸਾਜ ਕਰੋ।ਦੋਸਤੋ ਇਸ ਫੇਸ ਪੈਕ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਇੱ ਕ ਚਮਕ ਆਵੇਗੀ

ਅਤੇ ਤੁਹਾਡਾ ਚਿਹਰਾ ਆਕਰਸ਼ਕ ਨਜ਼ਰ ਆਵੇਗਾ।ਸੋ ਦੋਸਤੋ ਇਸ ਨੁ ਸ ਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਦਵਾਈ ਨੂੰ ਮਜਾਕ ਸਮਝਕੇ ਲੈਣ ਵਾਲੇ ਹੋ ਜਾਓ ਖਬਰਦਾਰ !

ਬਿਮਾਰੀਆਂ ਨੂੰ ਖ਼ਤਮ ਕਰਨ ਦੇ ਲਈ ਬਹੁਤ ਸਾਰੀਆਂ ਦਵਾਈਆਂ ਮਾਰਕੀਟ ਦੇ ਵਿ ਚ ਮਿਲ ਜਾਂਦੀਆਂ …

Leave a Reply

Your email address will not be published. Required fields are marked *