ਘਰ ਵਿੱਚ ਗਰੀਬੀ ਦਾ ਕਾਰਨ ਬਣਦੀਆ ਨੇ ਇਹ ਗਲਤੀਆ !

ਹਰ ਇੱਕ ਵਿਅਕਤੀ ਅਰਾਮਦਾਇਕ ਜ਼ਿੰਦਗੀ ਜੀਊਣਾ ਚਾਹੁੰਦਾ ਹੈ। ਇਸ ਦੇ ਲਈ ਲੋਕ ਬ ਹੁ ਤ ਸਾਰੀ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ।ਪਰ ਕਈ ਵਾਰ ਕੁਝ ਕਾਰਨਾਂ ਕਰਕੇ ਕਮਾਏ ਹੋਏ ਪੈਸੇ ਘਰ ਦੇ ਵਿੱਚ ਟਿਕਦੇ ਨਹੀਂ ਹਨ ਅਤੇ ਗਰੀਬੀ ਆ ਜਾਂਦੀ ਹੈ। ਦੋਸਤੋ ਉਹ ਨਿਸ਼ਾਨੀਆਂ ਜਾਂ ਕਾਰਨ ਕੀ ਹਨ, ਅੱਜ ਅਸੀਂ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਣ ਜਾ ਰ ਹੇ ਹਾਂ।ਜਿਹੜੇ ਲੋਕ ਦਰੱਖਤ ਦੇ

ਹੇਠਾਂ ਪੇਸ਼ਾਬ ਕਰਦੇ ਹਨ ਇਹ ਉਨ੍ਹਾਂ ਦੀ ਬਹੁਤ ਹੀ ਗਲਤ ਆਦਤ ਹੈ।ਅਜਿਹਾ ਕ ਰ ਨ ਨਾਲ ਮਾਤਾ ਲਕਸ਼ਮੀ ਜੀ ਨਰਾਜ ਹੋ ਜਾਂਦੇ ਹਨ ਅਤੇ ਘਰ ਵਿੱਚ ਗਰੀਬੀ ਆ ਜਾਂਦੀ ਹੈ।ਦੋਸਤੋ ਇਸ ਲਈ ਇਸ ਆਦਤ ਨੂੰ ਸਾਨੂੰ ਛੱਡ ਦੇਣਾ ਚਾਹੀਦਾ ਹੈ।ਜਿਹੜੇ ਲੋਕ ਟੁੱਟੀ ਹੋਈ ਕੰਘੀ ਦੇ ਨਾਲ ਆਪਣੇ ਵਾਲਾਂ ਨੂੰ ਸਵਾਰਦੇ ਹਨ ਉਹ ਕਦੀ ਵੀ ਅ ਮੀ ਰ ਨਹੀਂ ਬਣ ਪਾਉਂਦੇ।ਅਜਿਹਾ ਕਰਨ ਨਾਲ ਘਰ ਦੇ

ਵਿੱਚ ਦੋਸ਼ ਲਗਦਾ ਹੈ।ਇਸ ਲਈ ਹਮੇਸ਼ਾ ਹੀ ਨਵੀਂ ਅਤੇ ਸਾਫ-ਸੁ ਥ ਰੀ ਕੰਘੀ ਦਾ ਇਸਤੇਮਾਲ ਕਰੋ।ਜੋ ਲੋਕ ਰੋਟੀ ਦਾ ਨਿਰਾਦਰ ਕਰਦੇ ਹਨ ਅਤੇ ਰੋਟੀ ਨੂੰ ਨੋਚ-ਨੋਚ ਕੇ ਖਾਂਦੇ ਹਨ, ਉਹਨਾਂ ਦੇ ਘਰ ਵਿੱਚ ਹਮੇਸ਼ਾ ਗਰੀਬੀ ਛਾਈ ਰਹਿੰਦੀ ਹੈ।ਸੋ ਦੋਸਤੋ ਰੋਟੀ ਦਾ ਹਮੇਸ਼ਾ ਹੀ ਆਦਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਛੋਟੇ-ਛੋਟੇ ਟੁ ਕ ੜੇ ਕਰਕੇ ਸਤਿਕਾਰ ਦੇ ਨਾਲ ਖਾਣਾ ਚਾਹੀਦਾ ਹੈ।ਆਪਣੇ ਘਰ ਨੂੰ

ਹਮੇਸ਼ਾ ਹੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਮਾ ਤਾ ਲਕਸ਼ਮੀ ਜੀ ਦੀ ਕ੍ਰਿਪਾ ਘਰ ਤੇ ਬਣੀ ਰਹਿੰਦੀ ਹੈ।ਜੋ ਲੋਕ ਆਪਣੇ ਘਰ ਦੇ ਵਿੱਚ ਕੂੜਾ-ਕਰਕਟ ਫੈਲਾਈ ਰੱਖਦੇ ਹਨ ਉਥੇ ਗਰੀਬੀ ਦਾ ਵਾਸ ਹੁੰਦਾ ਹੈ।ਸੋ ਦੋਸਤੋ ਆਪਣੇ ਘਰ ਵਿੱਚ ਹਮੇਸ਼ਾ ਹੀ ਸਫ਼ਾਈ ਰੱ ਖ ਣੀ ਚਾਹੀਦੀ ਹੈ।

ਸੋ ਦੋਸਤੋ ਜੇਕਰ ਤੁਸੀਂ ਵੀ ਅਮੀਰ ਬਣਨਾ ਚਾਹੁੰਦੇ ਹੋ ਅਤੇ ਗਰੀਬੀ ਨੂੰ ਦੂ ਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਰਵਾਜੇ ਤੇ ਰੱਖੀਆ 2 ਚੀਜਾ ਹੁੰਦੀਆ ਨੇ ਗਰੀਬੀ ਦਾ ਕਾਰਨ !

ਵਾਸਤੂ ਸ਼ਾਸਤਰ ਦੇ ਵਿੱਚ ਜਿੰਦਗੀ ਨੂੰ ਸਰਲ ਬਣਾਉਣ ਦੇ ਲ ਈ ਬਹੁਤ ਸਾਰੇ ਤੱਥ ਅਤੇ …

Leave a Reply

Your email address will not be published. Required fields are marked *