Home / ਵਾਇਰਲ / ਨਵੇ ਸਾਲ ਤੋ ਪਹਿਲਾ ਇਹ 3 ਚੀਜਾ ਅੱਜ ਹੀ ਘਰੋ ਬਾਹਰ ਸੁੱਟ ਦਿਉ ਹਫਤੇ ਵਿਚ ਹੀ ਮੂੰਹੋ ਮੰਗੀ ਮੁਰਾਦ ਪੂਰੀ ਹੋ ਜਾਏਗੀ !

ਨਵੇ ਸਾਲ ਤੋ ਪਹਿਲਾ ਇਹ 3 ਚੀਜਾ ਅੱਜ ਹੀ ਘਰੋ ਬਾਹਰ ਸੁੱਟ ਦਿਉ ਹਫਤੇ ਵਿਚ ਹੀ ਮੂੰਹੋ ਮੰਗੀ ਮੁਰਾਦ ਪੂਰੀ ਹੋ ਜਾਏਗੀ !

ਦੋਸਤੋ ਨਵਾਂ ਸਾਲ ਆਉਣ ਵਾਲਾ ਹੈ ਅਤੇ ਇਸ ਦੀ ਸ਼ੁਰੂਆਤ ਜੇਕਰ ਚੰਗੇ ਤਰੀਕੇ ਦੇ ਨਾਲ ਹੋਵੇਗੀ ਤਾਂ ਸਾਰਾ ਸਾਲ ਵਧੀਆ ਬਤੀਤ ਹੁੰਦਾ ਹੈ।ਜੇਕਰ ਵਾਹਿਗੁਰੂ ਜੀ ਦਾ ਪੱਲਾ ਫੜ ਲਈਏ ਤਾਂ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇਗੀ।ਦੋਸਤੋ ਨਵੇਂ ਸਾਲ ਦੀ ਸ਼ੁਰੂਆਤ ਦੇ ਸਮੇਂ ਸਾਨੂੰ ਤਿੰਨ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ

ਕੇ ਸੁੱਟ ਦੇਵੇਗਾ ਚਾਹੀਦੀਆਂ ਹਨ।ਸਭ ਤੋਂ ਪਹਿਲੀ ਚੀਜ਼ ਹੈ ਗੁੱਸਾ। ਗੁੱਸੇ ਨੂੰ ਨਾਲ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ। ਇਸ ਨੂੰ ਇਸ ਲਈ ਸਾਨੂੰ ਗੁੱਸੇ ਨੂੰ ਆਪਣੀ ਜਿੰਦਗੀ ਦੇ ਵਿੱਚੋਂ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ। ਦੂਸਰੀ ਚੀਜ਼ ਹੈ ਹੰਕਾਰ।ਸਭ ਇਸ ਪਰਮਾਤਮਾ ਦਾ ਦਿੱਤਾ ਹੋਇਆ ਹੈ

ਇਸ ਲਈ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ‌।ਇਸ ਲਈ ਇਸ ਨੂੰ ਵੀ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ।ਤੀਸਰੀ ਚੀਜ਼ ਹੈ ਨਸ਼ੇ।ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਝਣਾ ਚਾਹੀਦਾ ਹੈ ਕਿ ਸਾਨੂੰ ਇਨ੍ਹਾਂ ਬੇਮਤਲਬ ਦੀਆਂ ਚੀਜ਼ਾਂ ਵਿੱਚ ਧਿਆਨ ਨਹੀਂ ਦੇਣਾ ਚਾਹੀਦਾ।ਇਸ ਲਈ ਨਵੇਂ ਸਾਲ ਦੀ ਸ਼ੁਰੂਆਤ

ਵਿੱਚ ਇਹਨਾਂ ਦਾ ਵੀ ਤਿਆਗ ਕਰੋ।ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਮਹਿਲਾ ਦੀ ਸਰਮਨਾਕ ਕਰਤੂਤ ਟੱਪੀਆ ਹੱਦਾ !

ਦੋਸਤੋ ਜਲਾਲਾਬਾਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ …

Leave a Reply

Your email address will not be published.

error: Content is protected !!