Home / ਵਾਇਰਲ / ਬੱਕਰੀ ਨੇ ਦਿੱਤਾ ਇਸ ਤਰਾ ਦੇ ਸਕਲ ਵਾਲੇ ਬੱਚੇ ਨੂੰ ਜਨਮ ਦੇਖ ਦਿਮਾਗ ਘੁੰਮ ਜਾਵੇਗਾ !

ਬੱਕਰੀ ਨੇ ਦਿੱਤਾ ਇਸ ਤਰਾ ਦੇ ਸਕਲ ਵਾਲੇ ਬੱਚੇ ਨੂੰ ਜਨਮ ਦੇਖ ਦਿਮਾਗ ਘੁੰਮ ਜਾਵੇਗਾ !

ਦੋਸਤੋ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਅਸਮ ਜ਼ਿਲ੍ਹੇ ਦੇ ਕਛਾਰ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਕੀ ਇੱਕ ਬੱਕਰੀ ਨੇ ਇਨਸਾਨ ਦੀ ਸ਼ਕਲ ਵਰਗੇ ਬੱਚੇ ਨੂੰ ਜਨਮ ਦਿੱਤਾ।ਇਸ ਬੱਚੇ ਦੇ ਦੋ ਪੈਰ ਅਤੇ ਸਕਲ ਇਨਸਾਨ ਦੇ ਬੱਚੇ ਵਾਂਗ ਸੀ।ਜਦੋਂ ਇਹ ਖ਼ਬਰ ਲੋਕਾਂ ਨੂੰ ਪਤਾ ਲੱਗੀ ਤਾਂ ਸਭ ਲੋਕ ਬਹੁਤ

ਹੈਰਾਨ ਹੋਏ।ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।ਹਾਲਾਂਕਿ ਇਹ ਬੱਚਾ ਅੱਧੇ ਘੰਟੇ ਤੋਂ ਬਾਅਦ ਮਰ ਗਿਆ ਸੀ।ਦੱਸਿਆ ਜਾ ਰਿਹਾ ਸੀ ਕਿ ਇਹ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਇਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।ਪਿੰਡ ਦੇ

ਲੋਕਾਂ ਦਾ ਕਹਿਣਾ ਸੀ ਕਿ ਇਸ ਬੱਕਰੀ ਨੇ ਕਿਸੇ ਪੂਰਵਜ ਨੂੰ ਜਨਮ ਦਿੱਤਾ ਸੀ।ਇਸ ਤਰ੍ਹਾਂ ਸਭ ਲੋਕ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!