ਇਸ ਬਾਂਦਰ ਨੂੰ ਹੋਈ ਉਮਰ ਕੈਦ ਦੀ ਸਜਾ ਵਜਾ ਜਾਣ ਹੈਰਾਨ ਰਹਿ ਜਾਉਗੇ !

ਇਸ ਬਾਂਦਰ ਨੂੰ ਹੋਈ ਉਮਰ ਕੈਦ ਦੀ ਸਜਾ ਵਜਾ ਜਾਣ ਹੈਰਾਨ ਰਹਿ ਜਾਉਗੇ !

ਕਾਨਪੁਰ ਦੇ ਇੱਕ ਜ਼ਿਲ੍ਹੇ ਵਿੱਚ ਇੱਕ ਬਾਂਦਰ ਨੂੰ ਉਮਰ ਕੈਦ ਦੀ ਸ ਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਵਣ ਵਿਭਾਗ ਅਤੇ ਚਿੜੀਆਂ ਘਰ ਵਾਲਿਆਂ ਨੇ ਫੜ ਕੇ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਹੈ।ਇਹ ਖ਼ਬਰ ਸੁਣਨ ਵਿੱਚ ਹੈਰਾਨ ਕ ਰ ਨ ਵਾਲੀ ਹੈ

ਕਿ ਇੱਕ ਬਾਂਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।ਦ ਰ ਅ ਸ ਲ 2017 ਦੇ ਵਿੱਚ ਇਸ ਬਾਂਦਰ ਨੂੰ ਫੜਨ ਦੇ ਹੁਕਮ ਜਾਰੀ ਕੀਤੇ ਗਏ ਸਨ।ਮੁਜ਼ਫਰਪੁਰ ਇਲਾਕੇ ਦੇ ਵਿੱਚ ਉਸ ਸਮੇਂ ਇਸ ਬਾਂਦਰ ਨੇ ਬਹੁਤ ਹੀ ਜ਼ਿਆਦਾ ਆਤੰਕ ਫੈ ਲਾ ਇ ਆ ਹੋਇਆ ਸੀ।

ਇਸ ਬਾਂਦਰ ਨੇ 250 ਦੀ ਗਿਣਤੀ ਵਿੱਚ ਇਨਸਾਨਾਂ ਨੂੰ ਘਾ ਇ ਲ ਕੀਤਾ ਸੀ।ਇਸ ਗਿਣਤੀ ਵਿਚ ਪੁਰਸ਼ ਬੱਚੇ ਅਤੇ ਵੱਧ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ।ਇਹਨਾਂ ਵਿੱਚੋਂ ਕੁਝ ਆਪਣੀ ਜਾਨ ਵੀ ਗਵਾ ਚੁੱਕੇ ਸਨ।ਦਰਅਸਲ ਇਹ ਬਾਂਦਰ ਮਹਿਲਾਵਾਂ ਨੂੰ ਇ ਸ਼ਾ ਰਾ ਕਰਕੇ ਆਪਣੇ ਕੋਲ ਬੁਲਾਉਂਦਾ ਸੀ

ਅਤੇ ਜਦੋਂ ਉਹ ਲਾਗੇ ਆਉਂਦੀਆਂ ਸਨ ਤਾਂ ਉਨ੍ਹਾਂ ਦੇ ਚਿਹਰੇ ਨੂੰ ਘਾ ਇ ਲ ਕਰ ਦਿੰਦਾ ਸੀ ਅਤੇ ਇਸੇ ਤਰਾਂ ਹੀ ਉਹ ਬਚਿਆ ਦੇ ਨਾਲ ਵੀ ਕਰਦਾ ਸੀ। ਇਸ ਤੋਂ ਬਾਅਦ ਹੁਣ ਕਾਨਪੁਰ ਦੇ ਇੱਕ ਚਿੜੀਆਘਰ ਦੇ ਵਿੱਚ ਵਣ ਵਿਭਾਗ ਅਤੇ ਚਿੜੀਆਘਰ ਦੇ ਅਧਿਕਾਰੀਆਂ ਵੱਲੋਂ ਇਸ ਬਾਂਦਰ ਨੂੰ ਫੜ ਕੇ ਪਿੰਜਰੇ ਦੇ ਵਿਚ ਕੈ ਦ ਕਰ ਲਿਆ ਹੈ।

ਇਸ ਬਾਂਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ।ਸੋ ਇ ਸ ਤਰ੍ਹਾਂ ਇਸ ਬਾਂਦਰ ਨੂੰ ਫੜ ਕੇ ਲੋਕਾਂ ਦੀ ਜਾਨ ਜੋਖਿਮ ਤੋਂ ਬਾਹਰ ਕੱਢੀ ਗਈ ਹੈ।ਇਸ ਤਰਾਂ ਇਹ ਖਬਰ ਬ ਹੁ ਤ ਹੀ ਜ਼ਿਆਦਾ ਫੈਲੀ ਹੋਈ ਹੈ

ਅਤੇ ਇਹ ਬਾਂਦਰ ਬਹੁਤ ਹੀ ਜ਼ਿਆਦਾ ਖ਼ਤਰਨਾਕ ਅ ਤੇ ਆਤਕੀ ਮੰਨਿਆ ਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ