Breaking News
Home / ਵਾਇਰਲ / ਅੱਧੀ ਰਾਤ ਕਮਰੇ ਚੋ ਆ ਰਹੀਆ ਸੀ ਗਰਮ ਅਵਾਜਾ ਘਰਵਾਲੇ ਨੇ ਫੜੇ ਦਿਓਰ ਭਰਜਾਈ !

ਅੱਧੀ ਰਾਤ ਕਮਰੇ ਚੋ ਆ ਰਹੀਆ ਸੀ ਗਰਮ ਅਵਾਜਾ ਘਰਵਾਲੇ ਨੇ ਫੜੇ ਦਿਓਰ ਭਰਜਾਈ !

ਦੋਸਤੋ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਨੂੰ ਸ਼ਰਮਸਾਰ ਕਰ ਦਿੱਤਾ।ਇਸ ਮਾਮਲੇ ਨੂੰ ਸੁਣ ਕੇ ਦਿਓਰ ਭਰਜਾਈ ਦਾ ਰਿਸ਼ਤਾ ਵੀ ਕਾਫੀ ਜ਼ਿਆਦਾ ਸ਼ਰਮਸਾਰ ਹੋ ਗਿਆ ਹੈ।ਦਰਅਸਲ ਲੁਧਿਆਣਾ ਵਿਖੇ ਰਚਨਾ ਨਾਮ ਦੀ ਮਹਿਲਾ ਨੂੰ ਉਸਦੇ ਪਤੀ ਨੇ ਆਪਣੇ ਮਾਸੀ ਦੇ

ਮੁੰਡੇ ਨਾਲ ਬਿਨਾਂ ਕੱਪੜਿਆਂ ਦੇ ਵੇਖਿਆ।ਜਿਸ ਤੋਂ ਬਾਅਦ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਮਾਮਲੇ ਨੇ ਪੂਰੇ ਘਰ ਦੇ ਵਿੱਚ ਹਲਚਲ ਮਚਾ ਦਿੱਤੀ।ਜਿਸ ਤੋਂ ਬਾਅਦ ਰਚਨਾ ਅਤੇ ਰੋਹਿਤ ਘਰ ਤੋਂ ਫ਼ਰਾਰ ਹੋ ਗਏ।ਇਹ ਸਭ ਦੇਖ ਕਿ ਰਚਨਾ ਦੇ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।ਉਸ ਦੇ ਪਤੀ ਦਾ ਕਹਿਣਾ ਹੈ

ਕਿ ਉਸਨੇ ਮਾਸੀ ਦੇ ਮੁੰਡੇ ਅਤੇ ਰਚਨਾ ਨੇ ਉਸਦੇ ਨਾਲ ਧੋਖਾ ਕੀਤਾ ਹੈ।ਰਚਨਾ ਤੇ ਉਸਦਾ ਮਾਸੀ ਦਾ ਮੁੰਡਾ ਇਤਰਾਜ਼ਯੋਗ ਹਾਲਤ ਦੇ ਵਿੱਚ ਘਰ ਦੇ ਵਿੱਚ ਮਿਲੇ। ਜਦੋਂ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਦੋਵੇਂ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ

ਨੇ ਸ਼ਿਕਾਇਤ ਦਰਜ ਕਰ ਲਈ ਹੈ।ਹੁਣ ਦੇਖਣਾ ਇਹ ਹੋਵੇਗਾ ਪੁਲਿਸ ਇਸ ਮਾਮਲੇ ਦੇ ਵਿੱਚ ਵੀ ਕਾਰਵਾਈ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!