Home / ਦੇਸੀ ਨੁਸਖੇ / ਜਿੰਨੀ ਮਰਜੀ ਸੁੱਕੀ ਖੰਗ ਹੋਵੇ ਤਸੀ ਇਸ ਕਾਰਗਰ ਨੁਸਖੇ ਨੂੰ ਬਣਾਕੇ ਵਰਤ ਲੋ ਪਹਿਲੀ ਵਾਰ ਦੇ ਨਾਲ ਹੀ ਖੰਗ ਖਤਮ !

ਜਿੰਨੀ ਮਰਜੀ ਸੁੱਕੀ ਖੰਗ ਹੋਵੇ ਤਸੀ ਇਸ ਕਾਰਗਰ ਨੁਸਖੇ ਨੂੰ ਬਣਾਕੇ ਵਰਤ ਲੋ ਪਹਿਲੀ ਵਾਰ ਦੇ ਨਾਲ ਹੀ ਖੰਗ ਖਤਮ !

ਦੋਸਤੋ ਸਰਦੀਆਂ ਦੇ ਮੌਸਮ ਦੇ ਵਿੱਚ ਸਰਦੀ ਜ਼ੁਕਾਮ ਅਤੇ ਸੁੱਕੀ ਖਾਂਸੀ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ।ਬਹੁਤ ਸਾਰੀਆਂ ਦਵਾਈਆਂ ਖਾਣ ਦੇ ਬਾਵਜੂਦ ਵੀ ਇਹ ਸਮੱਸਿਆ ਹੱਲ ਨਹੀਂ ਹੁੰਦੀ।ਦੋਸਤੋ ਸਰਦੀ-ਜ਼ੁਕਾਮ ਅਤੇ ਸੁੱਕੀ ਖਾਂਸੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ

ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਪੰਜ ਕਾਲੀਆਂ ਮਿਰਚਾਂ ਲੈ ਲਵੋ।ਇਸ ਨੂੰ ਥੋੜਾ ਜਿਹਾ ਤੁਸੀਂ ਕੁੱਟ ਲਵੋ।ਹੁਣ ਤੁਸੀਂ ਤਵੇ ਉੱਪਰ ਇੱਕ ਚੱਮਚ ਦੇਸੀ ਘਿਓ ਪਾ ਕੇ ਗਰਮ ਕਰੋ ਅਤੇ ਇਨ੍ਹਾਂ ਕਾਲੀਆਂ ਮਿਰਚਾਂ ਨੂੰ ਘਿਓ ਵਿੱਚ ਪਾ ਕੇ ਭੁੰਨ ਲਵੋ।ਹੁਣ ਤੁਸੀਂ ਇਸ ਨੁਸਖ਼ੇ ਦਾ

ਇਸਤੇਮਾਲ ਖਾਣਾ ਖਾਣ ਦੇ ਇੱਕ ਘੰਟਾ ਬਾਅਦ ਕਰਨਾ ਹੈ।ਇਸ ਨੁਸਖੇ ਨੂੰ ਤੁਸੀਂ ਮੂੰਹ ਵਿੱਚ ਪਾ ਕੇ ਚੂਸਣਾ ਹੈਂ।ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਉਪਰ ਦੱਸੀ ਗਈ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਸੁੱਕੀ ਖਾਂਸੀ ਨੂੰ ਖਤਮ ਕਰਨ ਲਈ ਲਈ ਇਸ ਨੁਸਖ਼ੇ ਦਾ

ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!