Breaking News

ਇਸ ਜਗਾ 530 ਸਾਲ ਤੋ ਰਹਿ ਰਹੀ ਹੈ ਇੱਛਾਧਾਰੀ ਨਾਗਿਨ !

ਇਸ ਦੇਸ਼ ਦੇ ਵਿੱਚ ਅਜਿਹੇ ਬਹੁਤ ਸਾਰੇ ਮੰਦਰ ਹ ਨ ਜੋ ਕਿ ਧਾਰਮਿਕ ਇਤਿਹਾਸ ਦੇ ਨਾਲ ਜੁੜੇ ਹੋਏ ਹਨ। ਯੂਪੀ ਦੇ ਕਾਨਪੁਰ ਵਿੱਚ ਇੱਕ ਮੰਦਿਰ ਹੈ ਜਿਸਦਾ ਨਾਮ ਖੇਰਪਤੀ ਮੰਦਰ ਹੈ। ਇਹ ਭਗਵਾਨ ਸ਼ਿਵ ਦਾ ਮੰਦਿਰ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਇੱਛਾਧਾਰੀ ਨਾਗ ਨਾਗਿਣ ਦਾ ਜੋੜਾ ਰਹਿੰਦਾ ਹੈ। ਹਾਲਾਂ ਕਿ ਲੋਕਾਂ ਨੇ ਇਸ ਜ ਗ੍ਹਾ ਤੇ ਨਾਗ ਨਾਗਿਨ ਦੇ ਇੱਛਾ ਧਾਰੀ ਜੋੜੇ ਨੂੰ ਨਹੀਂ

ਦੇਖਿਆ। ਪਰ ਲੋਕਾਂ ਦੀ ਮਾਨਤਾ ਹੈ ਕਿ ਇਸ ਜਗ੍ਹਾ ਤੇ ਸ਼ੇਸ਼ਨਾਗ ਜੀ ਦਾ ਵਾਸ ਹੈ। ਇ ਸ ਮੰਦਿਰ ਦਾ ਨਿਰਮਾਣ ਇੱਕ ਰਾਜੇ ਦੁਆਰਾ ਕਰਵਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਰਾਜੇ ਦੇ ਸੁਪਨੇ ਵਿੱਚ ਸ਼ੇਸ਼ਨਾਗ ਜੀ ਨੇ ਕਿਹਾ ਸੀ ਕਿ ਇਸ ਜਗ੍ਹਾ ਤੇ ਸ਼ਿਵਜੀ ਦਾ ਮੰਦਰ ਬਣਾਇਆ ਜਾਵੇ। ਇਸ ਤੋਂ ਬਾਅਦ ਉਸ ਰਾਜੇ ਨੇ ਇਸ ਜਗਾ ਤੇ ਸ਼ਿ ਵ ਜੀ ਦੇ ਮੰਦਰ ਦਾ ਨਿਰਮਾਣ ਕਰਵਾਇਆ ਸੀ।ਮੰਦਰ ਦੇ

ਪੁਜਾਰੀਆਂ ਦਾ ਕਹਿਣਾ ਹੈ ਕਿ ਜਿਸ ਵੇਲੇ ਸਵੇਰੇ ਉਹ ਮੰਦਰ ਨੂੰ ਖੋਲਦੇ ਹ ਨ ਤਾਂ ਭਗਵਾਨ ਸ਼ਿਵ ਜੀ ਦੇ ਉੱਪਰ ਤਾਜ਼ੇ ਫੁੱਲ ਚੜ੍ਹਾਏ ਗਏ ਹੁੰਦੇ ਹਨ।ਪੂਜਾ ਦੀ ਸਮੱਗਰੀ ਵੀ ਰੱਖੀ ਗਈ ਹੁੰਦੀ ਹੈ ਹਾਲਾਂਕਿ ਉਸ ਜਗ੍ਹਾ ਤੇ ਕੋਈ ਵੀ ਨਹੀਂ ਹੁੰਦਾ।ਪੁਜਾਰੀਆਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਸਾਰੇ ਫੁੱਲ ਉਸ ਜਗ੍ਹਾ ਤੋਂ ਹਟਾ ਦਿੱਤੇ ਗਏ ਹੁੰ ਦੇ ਹਨ।ਲੋਕਾਂ ਦਾ ਮੰਨਣਾ ਹੈ ਕਿ ਉਸ ਮੰਦਰ ਵਿੱਚ ਸ਼ੇਸ਼ਨਾਗ ਖੁਦ ਵਾਸ

ਕਰਦੇ ਹਨ।ਹਰ ਸਾਲ ਉਸ ਮੰਦਰ ਦੇ ਵਿੱਚ ਬਹੁਤ ਸਾਰੇ ਸੱਪਾਂ ਦਾ ਮੇਲਾ ਲੱ ਗ ਦਾ ਹੈ।ਇਸ ਤਰ੍ਹਾਂ ਕਾਨਪੁਰ ਵਿੱਚ ਸਥਿਤ ਇਹ ਮੰਦਿਰ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦ ਮਹਿਲਾ ਨੂੰ ਘੜੀਸ ਲੈ ਗਿਆ ਸੇਰ ਤਾ !

ਕਈ ਵਾਰ ਬਹੁਤ ਅਜੀਬੋ-ਗਰੀਬ ਘਟਨਾਵਾਂ ਕੈਮਰੇ ਵਿੱਚ ਕੈ ਦ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ …

Leave a Reply

Your email address will not be published. Required fields are marked *