ਦੋਸਤੋ ਤੁਸੀਂ ਤੁਲਸੀ ਦੇ ਪੌਦੇ ਨੂੰ ਬਹੁਤ ਹੀ ਪਵਿੱਤਰ ਪੌ ਦਾ ਮੰਨਿਆ ਜਾਂਦਾ ਹੈ। ਤੁਲਸੀ ਨੂੰ ਦਵਾਈਆਂ ਦੇ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਤੁਲਸੀ ਜੋਤਿਸ਼ ਸ਼ਾਸਤਰ ਦੇ ਵਿੱਚ ਵੀ ਬਹੁਤ ਅਹਿਮ ਸਥਾਨ ਰੱਖਦੀ ਹੈ।ਜਿਸ ਜਗ੍ਹਾ ਤੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ,ਉਸ ਜਗ੍ਹਾ ਤੇ ਤੁਲਸੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਿ ਉਂ ਕਿ ਭਗਵਾਨ ਵਿਸ਼ਨੂੰ ਜੀ ਨੂੰ ਤੁਲਸੀ ਦਾ ਪੌਦਾ ਬਹੁਤ ਹੀ ਪਸੰਦ
ਹੁੰਦਾ ਹੈ। ਦੋਸਤੋ ਤੁਲਸੀ ਦੇ ਪੱਤਿਆਂ ਨੂੰ ਟੂਣੇ ਟੋਟਕੇ ਦੇ ਵਿੱ ਚ ਵੀ ਇਸਤੇਮਾਲ ਕੀਤਾ ਜਾਂਦਾ ਹੈ।ਅੱਜ ਅਸੀਂ ਤੁਲਸੀ ਦੇ ਪੱਤਿਆਂ ਦਾ ਇੱਕ ਅਜਿਹਾ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ,ਜਿਸ ਦੇ ਨਾਲ ਘਰ ਵਿੱਚ ਸਕਾਰਾਤਮਕਤਾ ਫੈਲੇਗੀ।ਦੋਸਤੋ ਤੁਲਸੀ ਦੇ ਪੰਜ ਪੱਤਿਆਂ ਨੂੰ ਲੈ ਕੇ ਆਪਣੇ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂ ਜਾਵੋ।ਇਸ ਨਾਲ ਘ ਰ ਦੇ ਵਿੱਚ ਫੈਲੀ ਹੋਈ ਨਕਾਰਾਤਮਕਤਾ ਦੂਰ ਹੋ ਜਾਵੇਗੀ।
ਜੇਕਰ ਪਤੀ-ਪਤਨੀ ਵਿੱਚ ਝਗੜਾ ਹੋ ਰਿਹਾ ਹੈ ਤਾਂ ਇਸ ਉਪਾਏ ਦੇ ਨਾ ਲ ਝਗੜਾ ਵੀ ਸਮਾਪਤ ਹੋ ਜਾਵੇਗਾ। ਦੋਸਤੋ ਤੁਲਸੀ ਘਰ ਵਿੱਚ ਪਵਿੱਤਰਤਾ ਅਤੇ ਸ਼ਾਂਤੀ ਲੈਕੇ ਆਉਂਦੀ ਹੈ।ਜੇਕਰ ਤੁਹਾਡੇ ਵਪਾਰ ਵਿੱਚ ਹਾਨੀ ਹੋ ਰਹੀ ਹੈ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਹਾਨੀ ਲਾਭ ਵਿੱਚ ਤਬਦੀਲ ਹੋ ਜਾਵੇਗੀ।ਘ ਰ ਵਿੱਚ ਸੁੱਖ ਸਮਰਿੱਧੀ ਲਿਆਉਣ ਦੇ ਲਈ ਤੁਲਸੀ ਦੇ ਇਸ ਉਪਾਏ ਨੂੰ ਜ਼ਰੂਰ ਕਰੋ।
ਦੋਸਤੋ ਇਸ ਉਪਾਏ ਨੂੰ ਤੁਸੀਂ ਇਕੀ ਦਿਨ ਲਗਾਤਾਰ ਕਰੋ।ਹ ਰ 24 ਘੰਟੇ ਤੋਂ ਬਾਅਦ ਉਸ ਤੁਲਸੀ ਦੇ ਪੱਤੇ ਨੂੰ ਜ਼ਰੂਰ ਬਦਲੋ ਅਤੇ ਸੁੱਕੇ ਹੋਏ ਪੱਤਿਆਂ ਨੂੰ ਪਾਣੀ ਦੇ ਵਿੱਚ ਰੋੜ੍ਹ ਦੇਵੋ।ਇਸ ਤਰ੍ਹਾਂ ਦੋਸਤੋ ਘਰ ਦੇ ਵਿੱਚ ਇੱਕ ਤਾਜ਼ਗੀ ਅਤੇ ਸਕਾਰਾਤਮਕ ਤਾ ਫੈਲੇਗੀ।ਇਸ ਲਈ ਇਸ ਉਪਾਅ ਨੂੰ ਜ਼ਰੂਰ ਇਸਤੇਮਾਲ ਕ ਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।