ਦੋਸਤੋ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓ ਵਾਇਰਲ ਹੋ ਗਈਆਂ ਹਨ,ਜਿਹਨਾਂ ਨੂੰ ਦੇਖ ਕੇ ਲੋਕ ਕਾਫੀ ਜ਼ਿਆਦਾ ਹੈਰਾਨ ਹੁੰਦੇ ਹਨ। ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਤਰ੍ਹਾਂ ਦੇ ਲੋਕ ਪਾਏ ਜਾਂਦੇ ਹਨ।ਦੋਸਤੋ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ
ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਦੇ ਵਿੱਚ ਇੱਕ ਪ੍ਰੇਮੀ ਜੋੜਾ ਆਪਣੇ ਰਿਸ਼ਤੇਦਾਰ ਦੇ ਘਰ ਗ਼ਲਤ ਕੰਮ ਕਰਨ ਦੇ ਲਈ ਜਾਂਦੇ ਹਨ।ਉਸ ਘਰ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਨਹੀਂ ਸੀ ਅਤੇ ਉਹ ਘਰ ਖਾਲੀ ਸੀ। ਜਿਸ ਦਾ ਫਾਇਦਾ ਚੱਕਣ ਲਈ ਉਹ ਪ੍ਰੇਮੀ ਜੋੜਾ ਉੱਥੇ ਪਹੁੰਚਿਆ ਸੀ।ਪਰ ਪਿੰਡ ਦੇ ਲੋਕਾਂ ਨੇ
ਉਹਨਾਂ ਨੂੰ ਘੇਰਿਆ ਅਤੇ ਸਵਾਲ ਜਵਾਬ ਕਰਨ ਲੱਗ ਪਏ। ਜਿਸ ਤੋਂ ਬਾਅਦ ਉਹ ਦੋਵੇਂ ਫਸ ਗਏ ਅਤੇ ਇਸ ਹਾਲ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਦੋਸਤੋ ਕਿਸੇ ਲੜਕੀ ਨੂੰ ਇਸ ਤਰ੍ਹਾਂ ਘਰ ਲੈਜਾਣਾ ਗ਼ਲਤ ਹੈ ਜਾਂ ਸਹੀਂ ਤੁਹਾਡੀ ਕੀ ਰਾਏ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ
ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।