ਹੈਡਫੋਨ ਲਾਕੇ ਰੇਲਵੇ ਟਰੈਕ ਤੇ ਜਾ ਰਿਹਾ ਸੀ ਨੌਜਵਾਨ ਆ ਗਈ ਟ੍ਰੇਨ ਫਿਰ ਜੋ ਹੋਇਆ ਦੇਖ ਹੈਰਾਨ ਰਹਿ ਗਏ ਸਭ !

ਲਸੂੜੀਆ ਦੇ ਫਿੰਨਸ ਟਾਊਨਸ਼ਿਪ ਤੋਂ ਇੱਕ ਬੇਹੱਦ ਦਿ ਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਇੱਕ ਨੌਜਵਾਨ ਸਾਇਕਲ ਸਵਾਰ ਹੋ ਕੇ ਰੇਲਵੇ ਕਰਾਸਿੰਗ ਨੂੰ ਪਾਰ ਕਰ ਰਿਹਾ ਸੀ। ਉਸ ਲੜਕੇ ਨੇ ਕੰਨਾਂ ਦੇ ਵਿੱਚ ਹੈੱਡ ਫੋਨ ਲਗਾਏ ਹੋਏ ਸਨ,ਜਿ ਸ ਕਾਰਨ ਉਸ ਨੂੰ ਰੇਲ ਦੇ ਹੋਰਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਜਿਸ

ਕਾਰਣ ਉਹ ਰੇਲ ਦੇ ਨੀਚੇ ਆ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ।ਦਰਅਸਲ ਉਹ ਲ ੜ ਕਾ ਐਮ ਬੀ ਏ ਪਾਸ ਸੀ ਅਤੇ ਇੱਕ ਇੰਟਰਵਿਊ ਦੇ ਲਈ ਜਾ ਰਿਹਾ ਸੀ।ਉਹ ਜਲਦੀ ਵਿੱਚ ਸੀ ਇਸ ਲਈ ਉਸਨੇ ਰੇਲਵੇ ਕਰਾਸਿੰਗ ਵਾਲੇ ਸੋਟਕਟ ਰਸਤੇ ਨੂੰ ਅਪਣਾਇਆ।ਪਰ ਉਸ ਦੀ ਲਾਪਰਵਾਹੀ ਕਾਰਨ ਉ ਸ ਦੀ ਜਾਨ ਚਲੀ ਗਈ।ਕੰਨਾ ਵਿੱਚ ਹੈੱਡਫ਼ੋਨ ਦੀ ਵਜ੍ਹਾ ਕਾਰਨ ਉਸ ਨੂੰ ਹੋਰਨ ਦੀ

ਆਵਾਜ਼ ਸੁਣਾਈ ਨਹੀਂ ਦਿੱਤੀ।ਇਸ ਤੋਂ ਬਾਅਦ ਪੁਲਿਸ ਦੁਆਰਾ ਆਪਣੀ ਕਾਰਵਾਈ ਕੀ ਤੀ ਗਈ।ਇਸ ਲਈ ਸਾਨੂੰ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁ ੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *