Breaking News

ਕੈਮਰੇ ਵਿੱਚ ਕੈਦ ਹੋਈ ਪੁਲਸ ਵਾਲਿਆ ਦੀ ਅਜਿਹੀ ਘਟਨਾ ਦੇਖ ਰੌਗਟੇ ਖੜੇ ਹੋ ਜਾਣੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਯੂਪੀ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸ ਚ ਦੱਸਿਆ ਜਾ ਰਿਹਾ ਹੈ। ਕੀ ਇਕ ਪੁਲੀਸ ਕਰਮੀ ਨੇ ਇਕ ਅਜਿਹੀ ਘਿਨੌਣੀ ਹਰਕਤ ਕੀਤੀ ਕਿ ਸਾਰੇ ਪੁਲੀਸ ਵਾਲਿਆਂ ਦਾ ਸਿਰ ਝੁਕ ਗਿਆ। ਦੋਸਤੋ ਯੂਪੀ ਦੇ ਇੱਕ ਪਿੰਡ ਦੇ ਵਿੱਚ ਇੱਕ ਮਹਿਲਾ ਰਹਿੰਦੀ ਸੀ ਜਿਸ ਦੇ ਮੂਹਰਿਓਂ ਗ ਲੀ ਬਹੁਤ ਕੱਚੀ ਸੀ ਅਤੇ ਟੁੱਟੀ ਹੋਈ ਸੀ। ਜਿਸ ਕਾਰਨ ਉਸਨੇ ਪਿੰਡ ਦੇ

ਸਰਪੰਚ ਨੂੰ ਕਈ ਵਾਰ ਕਿਹਾ ਸੀ ਕਿ ਉਹ ਉਸ ਦੇ ਘਰ ਦੇ ਮੂਹਰਿਓਂ ਗ ਲੀ ਬਣਵਾ ਦੇਣ। ਪਰ ਇਸ ਦੇ ਲਈ ਕੁਝ ਨਹੀਂ ਕੀਤਾ ਗਿਆ ਸਗੋਂ ਸਰਪੰਚ ਨੇ ਉਸ ਔਰਤ ਨੂੰ ਕੁੱਟ ਦਿੱਤਾ ਅਤੇ ਇਸ ਤੋਂ ਬਾਅਦ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਪਰ ਪੁਲੀਸ ਨੇ ਵੀ ਕੁਝ ਕਰਨ ਦੀ ਥਾਂ ਘਰ ਆ ਕੇ ਉਸ ਅੌਰਤ ਨੂੰ ਹੀ ਘੁੱਟ ਦਿੱਤਾ ਇਸ ਗੱ ਲ ਦੀ ਵੀਡੀਓ ਸਬੂਤ ਦੇ ਤੌਰ ਉੱਤੇ ਵੀਡੀਓ ਬਣਾ ਲਈ

ਗਈ ਅਤੇ ਹੁਣ ਉਸ ਮਹਿਲਾ ਕਰਮੀ ਤੇ ਵੀ ਕਾਰਵਾਈ ਹੋਣੀ ਚਾ ਹੀ ਦੀ ਹੈ। ਜੇਕਰ ਤੁਸੀਂ ਇਸ ਲਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦ ਮਹਿਲਾ ਨੂੰ ਘੜੀਸ ਲੈ ਗਿਆ ਸੇਰ ਤਾ !

ਕਈ ਵਾਰ ਬਹੁਤ ਅਜੀਬੋ-ਗਰੀਬ ਘਟਨਾਵਾਂ ਕੈਮਰੇ ਵਿੱਚ ਕੈ ਦ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ …

Leave a Reply

Your email address will not be published. Required fields are marked *