27 ਸਾਲ ਦੀ ਮਹਿਲਾ ਟੀਚਰ ਨੇ 14 ਸਾਲ ਦੇ ਬੱਚੇ ਨਾਲ ਕੀਤੀ ਗੰਦੀ ਕਰਤੂਤ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਆਂ ਦ ਰਾ ਪ੍ਰਦੇਸ਼ ਤੋਂ ਆ ਰਿਹਾ ਤਾਜਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ 27 ਸਾਲਾ ਟੀਚਰ ਜੋ ਕਿ ਬੱਚਿਆਂ ਨੂੰ ਹਾਈ ਸਕੂਲ ਦੇ ਵਿਚ ਸਮਾਜਿਕ ਵਿਗਿਆਨ ਪੜ੍ਹਾਉਂਦੀ ਸੀ। ਪਰ ਉਸ ਦਾ ਆਪਣਾ ਹੀ ਦਿਲ ਇਕ ਚੌਦਾਂ ਸਾਲ ਦੇ ਬੱਚੇ ਉੱ ਤੇ ਆ ਗਿਆ ਜੋ ਉਸੇ ਦੀ ਕਲਾਸ ਵਿੱਚ ਪੜ੍ਹਦਾ ਸੀ। ਉਸ ਨੂੰ ਇਹ ਪਤਾ ਸੀ ਕਿ ਸਮਾਜ

ਇਹ ਰਿਸ਼ਤਾ ਕਬੂਲ ਨਹੀਂ ਕਰੇਗਾ ਅਤੇ ਉਸ ਬੱਚੇ ਨੂੰ ਨਹੀਂ ਪ ਤਾ ਸੀ ਕਿ ਸਮਾਜ ਉਨ੍ਹਾਂ ਦਾ ਇਹ ਰਿਸ਼ਤਾ ਕਬੂਲ ਨਹੀਂ ਕਰ ਸਕਦਾ। ਇਸ ਲਈ ਉਸ ਨੇ ਬੱਚੀ ਨੂੰ ਮਨਾ ਲਿਆ ਅਤੇ ਆਂਧਰਾ ਪ੍ਰਦੇਸ਼ ਤੋਂ ਭੱਜਣ ਨਾ ਸੋਚਿਆ। ਇਸ ਤੋਂ ਬਾਅਦ ਉਹ ਉਸ ਨੂੰ ਦਿੱਲੀ ਦੀ ਟ੍ਰੇਨ ਦੇ ਵਿਚ ਬਿਠਾ ਲੈਂ ਦੀ ਹੈ ਪਰ ਪੁਲੀਸ ਦੀ ਇੰਟੈਲੀਜੈਂਸ ਨਾਲ ਉਨ੍ਹਾਂ ਨੂੰ ਭੋਪਾਲ ਤੋਂ ਹੀ ਫੜ ਲਿਆ ਜਾਂਦਾ ਹੈ। ਜੇਕਰ ਤੁਸੀਂ ਇਸ ਬਾਰੇ

ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇ ਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹੀ ਕੁੜੀ ਨੇ ਪਤੀ ਦੀ ਗੈਰਹਾਜਰੀ ਵਿੱਚ ਬੁਲਾਇਆ ਆਸਿਕ ਨੂੰ ਪਰ ਉੱਪਰੋ ਪਹੁੰਚ ਗਿਆ ਪਤੀ !

ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜਿ ਸ ਦੇ ਵਿਚ ਇੱਕ …

Leave a Reply

Your email address will not be published. Required fields are marked *