ਦੋਸਤੋ ਜਦੋਂ ਨੂੰ ਹਸਾਉਣ ਦੇ ਲਈ ਕੁਝ ਮਜ਼ੇਦਾਰ ਚੁਟਕਲੇ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਅਜਿਹੇ ਚੁਟਕਲੇ ਜਿਸ ਨੂੰ ਸੁਣ ਕੇ ਤੁਸੀਂ ਪੱਕਾ ਮੁਸਕੁਰਾ ਜਾਓਗੇ। ਦੋਸਤੋ ਇੱਕ ਪਹਿਲਵਾਨ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਉਸ ਦੀ ਸੁਹਾਗ ਰਾਤ ਦਾ ਸਮਾਂ ਆ ਚੁੱਕਾ ਸੀ।
ਕਮਰੇ ਦੇ ਵਿੱਚ ਉਸਦੀ ਪਤਨੀ ਬਿਸਤਰ ਉਤੇ ਬੈਠੀ ਹੋਈ ਸੀ ਅਤੇ ਆਪਣੇ ਪਤੀ ਦਾ ਉਡੀਕ ਕਰ ਰਹੀ ਸੀ। ਇਸੇ ਸਮੇਂ ਪਤੀ ਆਉਂਦਾ ਹੈ ਪਹਿਲਾਂ ਉਹ ਆਪਣੀ ਪਲੰਘ ਦਾ ਪੂਰਾ ਚੱਕਰ ਕੱਟਦਾ ਹੈ। ਉਸ ਨੂੰ ਕੁਝ ਸਮਝ ਨਹੀਂ ਆਉਂਦਾ ਇਸ ਲਈ ਉਹ ਦੋ ਤਿੰਨ ਹੋਰ ਚੱਕਰ ਕੱਟਦਾ ਹੈ। ਅਤੇ ਫਿਰ ਪੰਜ ਚੱਕਰ ਕੱਢਣ ਤੋਂ ਬਾਅਦ
ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਪੰਜਾ ਲੜਾਂਗੀ। ਦੋਸਤੋ ਅਜਿਹੇ ਹੋਰ ਚੁਟਕਲੇ ਸੁਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।