ਹਰ ਕੋਈ ਖੂਬਸੂਰਤ ਅਤੇ ਚਮਕਦਾਰ ਦੰਦ ਚਾਹੁੰਦਾ ਹੈ। ਜਿਸ ਦੇ ਚੱ ਲ ਦੇ ਵਿਅਕਤੀ ਦਿਨ ਵਿੱਚ ਕਈ ਵਾਰ ਆਪਣੇ ਦੰਦਾਂ ਤੇ ਬਰਸ਼ ਕਰਦਾ ਹੈ।ਪਰ ਫਿਰ ਵੀ ਸਾਡੇ ਦੰਦਾਂ ਤੇ ਬੈਕਟੀਰੀਆ ਹਰ ਸਮੇਂ ਮੋਜੂਦ ਹੁੰਦਾ ਹੈ ਜੋ ਕਿ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।ਜੋ ਲੋਕ ਬੀੜੀ ਸਿਗਰੇਟ ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਦੰਦਾਂ ਤੇ ਪੀਲਾਪਨ ਜਮੰਣਾ ਸ਼ੁਰੂ ਹੋ ਜਾਂਦਾ ਹੈ। ਦੰਦਾਂ ਨੂੰ ਖੂਬਸੂਰਤ ਅਤੇ
ਚਮਕਦਾਰ ਬਣਾਉਣ ਦੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਬ ਹੁ ਤ ਕਾਰਗਰ ਨੂੰ ਨੁਸਖਾ ਲੈ ਕੇ ਆਏ ਹਾਂ। ਦੋਸਤੋ ਦੰਦਾਂ ਨੂੰ ਚਮਕਦਾਰ ਬਣਾਉਣ ਦੇ ਲਈ ਇੱਕ ਸੰਤਰੇ ਦੇ ਛਿਲਕੇ ਲੈ ਲਵੋ।ਸੰਤਰੇ ਦੇ ਛਿਲਕਿਆਂ ਦੇ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਦੰਦਾਂ ਦੇ ਲਈ ਫਾਇਦੇਮੰਦ ਹੁੰਦਾ ਹੈ। ਇੱਕ ਸੰ ਤ ਰੇ ਦੇ ਛਿਲਕੇ ਉਤਾਰ ਲਵੋ ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਟੁੱਕੜਿਆਂ ਵਿੱਚ ਕੱਟ
ਲਉ। ਇਸ ਤੋਂ ਬਾਅਦ ਤੁਸੀਂ ਅੱਧਾ ਟਮਾਟਰ ਲੈ ਲਵੋ ਅਤੇ ਇ ਨ੍ਹਾਂ ਨੂੰ ਬਾਰੀਕ ਪੇਸਟ ਵਾਂਗ ਤਿਆਰ ਕਰ ਲਓ।ਟਮਾਟਰ ਅਤੇ ਸੰਤਰੇ ਦੇ ਛਿਲਕੇ ਦੰਦਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਇਸ ਤੋਂ ਬਾਅਦ ਘਰ ਵਿੱਚ ਇਸਤੇਮਾਲ ਹੋਣ ਵਾਲਾ ਬੁਰਸ਼ ਲਵੋ ਅਤੇ ਉਸ ਉੱਤੇ ਇਸ ਪੇਸਟ ਨੂੰ ਪਾ ਲਵੋ ਅਤੇ ਨਾਲ ਹੀ ਇਸ ਉਪਰ ਥੋੜਾ ਜਿਹਾ ਨ ਮ ਕ ਪਾ ਲਵੋ। ਇਸ ਤੋਂ ਬਾਅਦ ਆਪਣੇ ਦੰਦਾਂ ਤੇ ਹਲਕੇ
ਹੱਥਾਂ ਨਾਲ ਇਸ ਦਾ ਬੁਰਸ਼ ਕਰਨਾ ਸ਼ੁਰੂ ਕਰ ਦੇਵੋ।ਦੋਸਤੋ ਹਫਤੇ ਵਿੱਚ ਇੱ ਕ ਵਾਰ ਇਸ ਤਰ੍ਹਾਂ ਬਰੱਸ਼ ਜ਼ਰੂਰ ਕਰੋ ਇਸ ਨਾਲ ਦੰਦਾਂ ਦਾ ਪੀਲਾਪਨ ਖਤਮ ਹੋ ਜਾਵੇਗਾ।ਦੰਦ ਮੋਤੀਆਂ ਵਾਂਗ ਸਫੈਦ ਅਤੇ ਚਮਕਦਾਰ ਬਣ ਜਾਣਗੇ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕ ਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।