Home / ਵਾਇਰਲ / ਵਕੀਲ ਲੜਕੀ ਨੇ ਪਤੀ ਦੇ ਹੁੰਦੇ ਆਸਕ ਨਾਲ ਕੀਤਾ ਵਿਆਹ ਪਤਨੀ ਨੂੰ ਰੰਗਰਲੀਆ ਮਨਾਉਦੀ ਦੇਖ ਚੁੱਕਿਆ ਇਹ ਕਦਮ !

ਵਕੀਲ ਲੜਕੀ ਨੇ ਪਤੀ ਦੇ ਹੁੰਦੇ ਆਸਕ ਨਾਲ ਕੀਤਾ ਵਿਆਹ ਪਤਨੀ ਨੂੰ ਰੰਗਰਲੀਆ ਮਨਾਉਦੀ ਦੇਖ ਚੁੱਕਿਆ ਇਹ ਕਦਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਜਦੋਂ ਇਹ ਖ਼ਬਰ ਪੰਜਾਬ ਤੂੰ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਆਦਮੀ ਦਾ ਜਦੋਂ ੲਿਕ ਅੌਰਤ ਦੇ ਨਾਲ ਵਿਆਹ ਹੁੰਦਾ ਹੈ ਤਾਂ ਵਿਆਹ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਘਰ ਇੱਕ ਲੜਕੀ

ਜਨਮ ਲੈਂਦੀ ਹੈ। ਇਸ ਤੋਂ ਬਾਅਦ ਪਤੀ ਕੰਮਕਾਰ ਦੇ ਸਿਲਸਿਲੇ ਵਿਚ ਘਰੋਂ ਬਾਹਰ ਚਲਾ ਜਾਂਦਾ ਸੀ। ਪਰ ਪਿੱਛਿਓਂ ਪੱਤੀ ਟੀਮ ਆਪਣੀਆਂ ਹੀ ਰੰਗ ਰਲੀਆਂ ਮਨਾਉਂਦੀ ਸੀ। ਇਸੇ ਸਮੇਂ ਉਸਦੀ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧ ਬਣ ਜਾਂਦੇ ਹਨ। ਉਦੋਂ ਮੈਂ ਆਪਣੇ ਆਪ ਵਿੱਚ ਇੰਨਾ ਮੋਹ ਪਿਆਰ ਕਰ ਲੈਂਦੇ ਹਨ। ਕਿ ਔਰਤ ਆਪਣਾ ਪਹਿਲਾ

ਪਤੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲੈਂਦੀ ਹੈ ਇਸ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਵੀ ਲੈ ਜਾਂਦੀ ਹੈ। ਉਸ ਦਾ ਪਿਤਾ ਹਮੇਸ਼ਾ ਕਹਿੰਦਾ ਸੀ ਕਿ ਉਹ ਉਸ ਦੀ ਬੱਚੀ ਦੀ ਸਾਂਭ ਸੰਭਾਲ ਨਹੀਂ ਕਰਨਗੇ। ਇਸ ਬਾਰੇ ਵਿਚ ਉਸ ਦੀ ਮਾਂ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸਮਝਾਉਂਦੇ ਸਨ। ਕਿ ਬੱਚੀ ਨੂੰ ਹੁਣ

ਜਾਂ ਤਾਂ ਮਾਂ ਦਾ ਪਿਆਰ ਮਿਲੇਗਾ ਜਾਂ ਫਿਰ ਪਿਤਾ ਦਾ ਜਿਸ ਦੇ ਚਲਦੇ ਉਹ ਆਪਣੀ ਮਾਂ ਦੇ ਕੋਲ ਹੈ ਹੁਣ ਉਸ ਨੂੰ ਮਾਂ ਦਾ ਪਿਆਰ ਮਿਲੇਗਾ। ਪਰ ਫਿਰ ਇੱਕ ਦਿਨ ਉਹ ਆਪ ਬਾਪ ਨੂੰ ਕਰਕੇ ਇਕ ਅਜਿਹੀ ਗੱਲ ਕਹਿੰਦਾ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿ

ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਛੋਟੀ ਉਮਰ ਚ ਹੋਈ ਵੱਡੀ ਗਲਤੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਲੋਕਾਂ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਬਹੁਤ …

Leave a Reply

Your email address will not be published. Required fields are marked *

error: Content is protected !!