Home / ਵਾਇਰਲ / ਰਾਤ ਨੂੰ ਦੁੱਧ ਚ ਇਹ ਚੀਜ ਰਲਾਕੇ ਲਗਾਓ ਸਵੇਰੇ ਨੂੰ ਦੇਖੋਗੇ ਚਮਤਕਾਰ !

ਰਾਤ ਨੂੰ ਦੁੱਧ ਚ ਇਹ ਚੀਜ ਰਲਾਕੇ ਲਗਾਓ ਸਵੇਰੇ ਨੂੰ ਦੇਖੋਗੇ ਚਮਤਕਾਰ !

ਦੋਸਤੋ ਅੱਜ ਅਸੀਂ ਤੁਹਾਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਇੱਕ ਅਜਿਹਾ ਨੁਸਖ਼ੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ।ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਕੱਚਾ ਦੁੱਧ ਲਵਾਂਗੇ ਅਤੇ ਉਸ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਸ ਨਾਲ ਚਿਹਰੇ ਦੀ ਕਲੀਨਜਿੰਗ ਕਰਾਂਗੇ।ਇਸ ਨਾਲ ਤੁਹਾਡੇ ਚਿਹਰੇ

ਤੇ ਸਾਰੀ ਡੈਡ ਸਕਿਨ ਨਿਕਲ ਜਾਵੇਗੀ ਅਤੇ ਨਿਖਾਰ ਪੈਦਾ ਹੋਵੇਗਾ।ਇਸ ਤੋਂ ਬਾਅਦ ਅਸੀਂ ਫੇਸ ਪੈਕ ਤਿਆਰ ਕਰਨ ਦੇ ਲਈ ਇੱਕ ਕਟੋਰੇ ਵਿੱਚ ਇੱਕ ਚਮਚ ਕੱਚਾ ਦੁੱਧ,ਥੋੜ੍ਹਾ ਜਿਹਾ ਸ਼ਹਿਦ,ਇੱਕ ਚਮਚ ਨਿੰਬੂ ਦਾ ਰਸ, ਗੁਲਾਬ ਦੀਆਂ ਪੱਤੀਆਂ ਦਾ ਪੇਸਟ, ਇੱਕ ਚਮਚ ਚਾਵਲ ਦਾ ਆਟਾ ਲੈ ਲਵੋ।ਸਾਰੀਆਂ ਚੀਜ਼ਾਂ ਨੂੰ ਚੰਗੀ

ਤਰ੍ਹਾਂ ਮਿਕਸ ਕਰਕੇ ਇਸ ਨੂੰ ਆਪਣੇ ਚਿਹਰੇ ਉਤੇ ਮਸਾਜ ਕਰਦੇ ਹੋਏ ਲਗਾ ਲਵੋ। ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਕਰ ਲਓ ਤਾਂ ਸਰਦੀਆਂ ਦੇ ਮੌਸਮ ਵਿੱਚ ਵੀ ਤੁਹਾਡੇ ਚਿਹਰੇ ਉੱਤੇ ਗਲੋ ਅਤੇ ਨਮੀ ਬਣੀ ਰਹੇਗੀ।ਇਸ ਤਰ੍ਹਾਂ ਤੁਸੀਂ ਆਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹੋ।

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!