Breaking News
Home / ਦੇਸੀ ਨੁਸਖੇ / ਗੈਸ ਕਬਜ ਜੋੜਾ ਗੋਡਿਆ ਦਾ ਦਰਦ ਸਿਰਫ ਪੰਜ ਗਾ੍ਮ !

ਗੈਸ ਕਬਜ ਜੋੜਾ ਗੋਡਿਆ ਦਾ ਦਰਦ ਸਿਰਫ ਪੰਜ ਗਾ੍ਮ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਪੇਟ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਵੇਂ ਕਿ ਦੋਸਤੋ ਗੈਸ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ।ਇਸ ਦੇ ਨਾਲ ਕਈ ਲੋਕਾਂ ਨੂੰ ਜੋੜਾਂ ਦੇ ਵਿੱਚ ਦਰਦ ਦੀ ਵੀ ਸਮੱਸਿਆ ਰਹਿੰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖੇ ਦੱਸਾਂਗੇ।ਦੋਸਤੋ ਇਸ

ਮੌਸਮ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਹਰੀ ਮੈਥੀ ਮਿਲ ਜਾਂਦੀ ਹੈ।ਇਸ ਮੇਥੀ ਨੂੰ ਤੁਸੀਂ ਕੱਟ ਲਓ ਅਤੇ ਧੁੱਪ ਦੇ ਵਿੱਚ ਇਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਸੁਕਾ ਲੈਣਾ ਹੈ।ਹੁਣ ਇਸ ਪਾਊਡਰ ਦੇ ਵਿੱਚ ਤੁਸੀਂ ਸ਼ਹਿਦ ਅਤੇ ਸਹਿੰਦਾ ਨਮਕ ਮਿਲਾ ਕੇ ਇਹਨਾਂ ਦੀਆਂ ਗੋਲੀਆਂ ਤਿਆਰ ਕਰ ਲੈਣੀਆਂ ਹਨ।ਹੁਣ ਦੋਸਤੋ ਜੇਕਰ

ਤੁਹਾਡੇ ਪੇਟ ਵਿੱਚ ਗੈਸ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਹੈ ਤਾਂ ਤੁਸੀਂ ਸਵੇਰੇ ਖਾਲੀ ਪੇਟ ਇਨ੍ਹਾਂ ਦੋ ਗੋਲੀਆਂ ਦਾ ਸੇਵਨ ਕਰਨਾ ਹੈ ਅਤੇ ਫਿਰ ਤੁਸੀਂ ਗੁਣਗੁਣਾ ਪਾਣੀ ਪੀ ਲੈਣਾ ਹੈ।ਪਰ ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਇਹ ਗੋਲੀਆਂ ਸ਼ਾਮ ਸੌਣ ਦੇ ਵੇਲੇ ਦੁੱਧ ਦੇ ਨਾਲ ਸੇਵਨ

ਕਰਨੀਆਂ ਹਨ।ਇਸ ਤਰ੍ਹਾਂ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਦੋਸਤੋ ਇਨ੍ਹਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!