ਦੋਸਤੋਂ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ।ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਅਤੇ ਚਮੜੀ ਦੀ ਦੇਖਭਾਲ ਕਰ ਸਕਦੇ ਹੋ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਡੇਢ ਗਿਲਾਸ ਪਾਣੀ ਲੈ ਲਵੋ ਅਤੇ ਉਸ ਵਿੱਚ ਦੋ ਚਮਚ ਚਾਵਲ ਦਾ ਆਟਾ,ਇੱਕ ਉਬਲਿਆ ਹੋਇਆ ਆਲੂ ਪੀਸ
ਕੇ ਪਾ ਦਿਉ,ਦੋ ਚਮਚ ਅਲਸੀ ਦੇ ਬੀਜ, ਭਿਉਂ ਕੇ ਰੱਖਿਆ ਹੋਇਆ ਹੈ ਸਾਬੂਦਾਣਾ ਪਾ ਕੇ ਇਸ ਨੂੰ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦਿਓ। ਜਦੋਂ ਇਹ ਹਲਕੀ ਜਿਹੀ ਕ੍ਰੀਮ ਬਣ ਜਾਵੇ ਤਾਂ ਤੁਸੀਂ ਇਸ ਨੂੰ ਗਰਮ ਗਰਮ ਹੀ ਛਾਣ ਲੈਣਾ ਹੈ।ਇਸ ਤਰ੍ਹਾਂ ਇਹ ਬਹੁਤ ਹੀ ਵਧੀਆ ਕਰੀਮ ਬਣ ਜਾਵੇਗੀ।ਇਸ
ਵਿੱਚ ਦੋ ਚਮਚ ਐਲੋਵੇਰਾ ਜੈਲ,ਇੱਕ ਵਿਟਾਮਿਨ-ਈ ਦਾ ਕੈਪਸੂਲ ,2 ਚੱਮਚ ਸੰਤਰੇ ਦੀ ਜਲ ਅਤੇ ਇੱਕ ਚੁਟਕੀ ਕਸਤੂਰੀ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਕਰੀਮ ਨੂੰ ਤੁਸੀਂ ਕਿਸੇ ਕੱਚ ਦੀ ਡੱਬੀ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਸਕਦੇ ਹੋ।ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਕਰੀਮ
ਨੂੰ ਲਗਾਕੇ ਹਲਕੀ-ਹਲਕੀ ਮਸਾਜ ਕਰੋ ਅਤੇ ਸਵੇਰੇ ਉੱਠ ਕੇ ਇਸ ਦੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਧੋਣਾ ਹੈ। ਤੁਸੀਂ ਦੇਖੋਗੇ ਕਿ ਇੱਕ ਹਫਤੇ ਦੇ ਅੰਦਰ ਹੀ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋਣਾ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।