ਦੋਸਤੋ ਸਰਦੀਆਂ ਦੇ ਮੌਸਮ ਦੇ ਵਿੱਚ ਰਾਤ ਨੂੰ ਤੁਹਾਨੂੰ ਆਪਣੇ ਚਿਹਰੇ ਦੀ ਦੇਖਭਾਲ ਇਸ ਤਰੀਕੇ ਨਾਲ ਜ਼ਰੂਰ ਕਰਨੀ ਚਾਹੀਦੀ ਹੈ।ਸਭ ਤੋਂ ਪਹਿਲਾਂ ਜਦੋਂ ਤੁਸੀਂ ਸੌਂਣ ਦੇ ਲਈ ਜਾਂਦੇ ਹੋ ਤਾਂ ਤੁਸੀਂ ਆਪਣੇ ਚਿਹਰੇ ਨੂੰ ਗੁਲਾਬ ਜਲ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਹੈ। ਇਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ
ਬਦਾਮ ਦਾ ਤੇਲ ਲੈ ਕੇ ਇਸ ਦੇ ਨਾਲ ਆਪਣੇ ਚਿਹਰੇ ਤੇ ਮਸਾਜ ਕਰਨੀ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਬੁੱਲ੍ਹਾਂ ਉੱਤੇ ਲਿੱਪ ਬਾਮ ਲਗਾ ਲੈਣੀ ਹੈ ਤਾਂ ਕੀ ਇਹ ਵੀ ਮੁਲਾਇਮ ਬਣੇ ਰਹਿਣ।ਇਸ ਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਲੈਣੀ ਹੈ ਅਤੇ ਇਸ ਵਿੱਚ ਤੁਸੀਂ ਵਿਟਾਮਿਨ-ਈ ਦਾ
ਕੈਪਸੂਲ ਮਿਕਸ ਕਰ ਲੈਣਾ ਹੈ ਅਤੇ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਥੋੜ੍ਹੀ ਜਿਹੀ ਮਸਾਜ ਕਰਨੀ ਹੈ।ਇਸ ਤੋਂ ਬਾਅਦ ਤੁਸੀਂ ਗੁਲਾਬ ਜਲ ਲਗਾ ਲੈਂਣਾ ਹੈ ਅਤੇ ਫਿਰ ਤੁਸੀਂ ਸੌ ਜਾਣਾ ਹੈ। ਇਸ ਤਰ੍ਹਾਂ ਦੋਸਤੋ ਜੇਕਰ ਤੁਸੀਂ ਸਰਦੀ ਦੇ ਮੌਸਮ ਵਿੱਚ ਇਸ ਤਰਾਂ ਚਿਹਰੇ ਦੀ ਦੇਖਭਾਲ ਕਰਦੇ
ਹੋ ਤਾਂ ਤੁਹਾਡੇ ਚਿਹਰੇ ਤੇ ਨਮੀ ਅਤੇ ਗਲੋ ਬਣਿਆ ਰਹੇਗਾ। ਤਾਂ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।