Breaking News
Home / ਦੇਸੀ ਨੁਸਖੇ / ਪਥਰੀ ਚਾਹੇ 20 ਐਮਐਮ ਤੋ ਵੱਡੀ ਹੋਵੇ 7 ਦਿਨ ਚ ਟੁੱਟਕੇ ਬਾਹਰ !

ਪਥਰੀ ਚਾਹੇ 20 ਐਮਐਮ ਤੋ ਵੱਡੀ ਹੋਵੇ 7 ਦਿਨ ਚ ਟੁੱਟਕੇ ਬਾਹਰ !

ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਆ ਰਹੀ ਹੈ।ਜਿਸ ਦਾ ਦਰਦ ਬਹੁਤ ਜ਼ਿਆਦਾ ਅਸਿਹ ਹੁੰਦਾ ਹੈ।ਦੋਸਤੋ ਜੇਕਰ ਤੁਹਾਡੇ ਸਰੀਰ ਦੇ ਵਿੱਚ 20mm ਦੀ ਪੱਥਰੀ ਹੈ ਤਾਂ ਉਸਨੂੰ ਬਿਨਾਂ ਅਪ੍ਰੇਸ਼ਨ ਦੇ ਬਾਹਰ ਕੱਢਿਆ ਜਾ ਸਕਦਾ ਹੈ।ਇਹ ਇੱਕ ਬਹੁਤ ਹੀ ਜ਼ਬਰਦਸਤ ਅਜ਼ਮਾਇਆ ਹੋਇਆ ਨੁਸਖਾ ਹੈ।

ਜੇਕਰ ਤੁਸੀਂ ਲਗਾਤਾਰ ਕੁਝ ਦਿਨ ਇਸਤੇਮਾਲ ਕਰਦੇ ਹੋ ਤਾਂ ਪੱਥਰੀ ਬਾਹਰ ਨਿਕਲ ਜਾਵੇਗੀ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਤਾਜ਼ਾ ਉੱਗੀ ਹੋਈ ਕਣਕ ਦੀਆਂ ਕੁਝ ਪੱਤੀਆਂ ਲੈਣੀਆਂ ਹਨ।ਇਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲਵੋ ਅਤੇ ਮਿਕਸੀ ਦੀ

ਸਹਾਇਤਾ ਦੇ ਨਾਲ ਰਸ ਕੱਢ ਲਵੋ।ਹੁਣ ਦੋਸਤੋ ਇਸ ਰਸ ਨੂੰ ਤੁਸੀਂ ਇੱਕ ਕਟੋਰੇ ਦੇ ਵਿੱਚ ਕੱਢ ਲਵੋ।ਤੁਸੀਂ ਚਾਹੋ ਤਾਂ ਇਸ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਸੇਵਨ ਕਰ ਸਕਦੇ ਹੋ।ਲਗਾਤਾਰ ਕੁਝ ਦਿਨ ਇਸ ਦਾ ਇਸਤੇਮਾਲ ਕਰਨ ਤੇ ਤੁਹਾਡੀ ਇਹ ਸਮੱਸਿਆ ਖਤਮ ਹੋ ਜਾਵੇਗੀ।ਇਸ ਤੋਂ ਇਲਾਵਾ ਤੁਸੀਂ ਜ਼ਿਆਦਾ

ਤੇਲ ਵਾਲੀਆਂ ਚੀਜ਼ਾਂ ਅਤੇ ਫਾਸਟ ਫੂਡ ਦਾ ਇਸਤੇਮਾਲ ਨਹੀਂ ਕਰਨਾ।ਸੋ ਦੋਸਤੋ ਇਸ ਨੂੰ ਵਰਤ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!