Breaking News
Home / ਵਾਇਰਲ / ਟਿਊਸਨ ਪੜ ਰਹੀ ਲੜਕੀ ਟੀਚਰ ਨੇ ਕੀਤੀ ਸਰਮਨਾਕ ਹਰਕਤ ਦੇਖ ਤੁਹਾਡਾ ਖੂਨ ਖੌਲ ਉੱਠੇਗਾ !

ਟਿਊਸਨ ਪੜ ਰਹੀ ਲੜਕੀ ਟੀਚਰ ਨੇ ਕੀਤੀ ਸਰਮਨਾਕ ਹਰਕਤ ਦੇਖ ਤੁਹਾਡਾ ਖੂਨ ਖੌਲ ਉੱਠੇਗਾ !

ਦੋਸਤੋ ਅਧਿਆਪਕ ਇੱਕ ਅਜਿਹੀ ਸਖਸ਼ੀਅਤ ਹੁੰਦੀ ਹੈ ਜੋ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਸਹੀ ਰਾਹ ਤੇ ਪਹੁੰਚਾਉਂਦਾ ਹੈ।ਪਰ ਅੱਜ ਕਲ ਕੁਝ ਅਜਿਹੇ ਅਧਿਆਪਕ ਵੀ ਸਾਹਮਣੇ ਆ ਰਹੇ ਹਨ ਜੋ ਲੜਕੀਆਂ ਦੇ ਨਾਲ ਅਸ਼ਲੀਲ ਹਰਕਤ ਕਰਕੇ ਇਸ ਉਪਾਧੀ ਦਾ ਮਜ਼ਾਕ ਬਣਾਉਂਦੇ ਹਨ। ਦੋਸਤੋ ਛੱਪਰਾ ਜਿਲ੍ਹੇ

ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸਦੇ ਵਿੱਚ ਇੱਕ ਟੀਚਰ ਲੜਕੀਆਂ ਦੇ ਨਾਲ ਅਸ਼ਲੀਲ ਹਰਕਤ ਕਰ ਰਿਹਾ ਹੈ। ਲੜਕੀਆਂ ਦੀ ਬਹੁਤ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਉਹ ਉਹਨਾਂ ਨੂੰ ਤੰਗ ਕਰਦਾ ਹੈ।ਇਸ ਦੌਰਾਨ ਕਲਾਸ ਵਿੱਚ ਮੌਜੂਦ ਲੜਕੀਆਂ ਨੇ ਟੀਚਰ ਦੀ ਇਸ ਹਰਕਤ ਨੂੰ ਰਿਕਾਰਡ ਕਰ

ਲਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।ਇਸ ਤਰ੍ਹਾਂ ਟੀਚਰ ਦੀ ਕਾਲੀ ਕਰਤੂਤ ਸਾਹਮਣੇ ਆ ਗਈ ਹੈ ਅਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ

ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!