ਦਾਦ ਖਾਜ ਖੁਜਲੀ ਦੀ ਸਮੱਸਿਆ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ। ਜੋ ਲੋਕ ਆਪਣੀ ਸ ਫਾ ਈ ਚੰਗੀ ਤਰ੍ਹਾਂ ਨਹੀਂ ਰੱਖਦੇ ਉਹਨਾਂ ਦੇ ਸਰੀਰ ਤੇ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ।ਇਹਨਾਂ ਫੰਗਲ ਇਨਫੈਕਸ਼ਨ ਨੂੰ ਖ਼ਤਮ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਅੱਜ ਅਸੀਂ ਦਾਦ ਖਾਜ ਖੁਜਲੀ ਨੂੰ ਖ ਤ ਮ ਕਰਣ ਦਾ ਇੱਕ ਬਹੁਤ ਹੀ ਬਿਹਤਰੀਨ
ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਦੋਸਤੋ ਇਸ ਨੁਸਖੇ ਨੂੰ ਤਿਆਰ ਕ ਰ ਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਨਾਰੀਅਲ ਦਾ ਤੇਲ ਲੈਣਾ ਹੈ। ਨਾਰੀਅਲ ਦਾ ਤੇਲ ਸਕਿਨ ਇਨਫੈਕਸ਼ਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਦੋ ਚੱਮਚ ਦੇ ਕਰੀਬ ਨਾਰੀਅਲ ਦਾ ਤੇਲ ਲਵੋ ਅਤੇ ਇਸ ਵਿੱਚ ਦੋ ਚਮਚ ਦੇ ਕਰੀਬ ਕਪੂਰ ਪਾਊਡਰ ਪਾ ਲ ਵੋ।ਕਪੂਰ ਇਨ੍ਹਾਂ ਫੰਗਲ ਇਨਫੈਕਸ਼ਨ ਨੂੰ ਖਤਮ ਕਰਨ
ਵਿੱਚ ਕਾਰਗਰ ਸਾਬਤ ਹੁੰਦਾ ਹੈ।ਇਸ ਤੋਂ ਬਾਅਦ ਇਨ੍ਹਾਂ ਦੋਵੇਂ ਚੀਜ਼ਾਂ ਨੂੰ ਚੰਗੀ ਤ ਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ।ਇਸ ਤੋਂ ਬਾਅਦ ਇੱਕ ਨਿੰਬੂ ਲਵੋ ਅਤੇ ਉਸ ਦੇ ਦੋ ਹਿੱਸੇ ਕਰ ਲਓ।ਇਸ ਤੋਂ ਬਾਅਦ ਨਿੰਬੂ ਦੇ ਇੱਕ ਟੁਕੜੇ ਤੇ ਇਸ ਪੇਸਟ ਨੂੰ ਲਗਾ ਕੇ ਆਪਣੇ ਦਾਦ ਖਾਜ ਖੁਜਲੀ ਵਾਲੇ ਸਥਾਨ ਤੇ ਹਲਕੇ ਹੱਥਾਂ ਨਾਲ ਰ ਗ ੜੋ।ਹਲਕੇ ਹਲਕੇ ਹੱਥਾਂ ਦੇ ਨਾਲ ਮਾਲਿਸ਼ ਕਰੋ।ਦੋਸਤੋ ਇਸ ਨੁਸਖੇ ਦੇ
ਨਾਲ ਪੁਰਾਣੀ ਤੋਂ ਪੁਰਾਣੀ ਦਾਦ ਖਾਜ ਅਤੇ ਖੁਜਲੀ ਦੀ ਸਮੱਸਿਆ ਦੂਰ ਹੋ ਜਾ ਵੇ ਗੀ।ਜੇਕਰ ਦੋਸਤੋ ਤੁਸੀਂ ਵੀ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।