ਇਸ ਚੀਜ ਨੂੰ ਰੱਖੋ ਤਿਜੋਰੀ ਵਿੱਚ ਧਨ ਦੀ ਹੋਵੇਗੀ ਵਰਖਾ !

ਦੋਸਤੋ ਹਰ ਇੱਕ ਵਿਅਕਤੀ ਅਮੀਰ ਬਣਨ ਦੀ ਇੱਛਾ ਰੱਖਦਾ ਹੈ। ਜਿ ਸ ਦੇ ਚਲਦਿਆਂ ਉਹ ਬਹੁਤ ਮਿਹਨਤ ਵੀ ਕਰਦਾ ਹੈ। ਪਰ ਦੋਸਤੋ ਕਈ ਵਾਰ ਗ੍ਰਹਿ ਦੋਸ਼ ਕਾਰਨ ਜਾ ਫਿਰ ਕਿਸੇ ਹੋਰ ਕਾਰਨ ਕਰਕੇ ਮਿਹਨਤ ਸਫਲ ਨਹੀਂ ਹੁੰਦੀ। ਜਿਸ ਕਾਰਨ ਵਿਅਕਤੀ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਤੇ ਉਸ ਕੋਲ ਧਨ ਪ੍ਰਾਪਤੀ ਦੇ ਅਵਸਰ ਵੀ ਨ ਹੀਂ ਆਉਂਦੇ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ

ਬਨਸਪਤੀ ਦੇ ਬਾਰੇ ਵਿੱਚ ਦੱਸਾਗੇ ਜਿਸ ਨੂੰ ਘਰ ਵਿੱਚ ਲਗਾਉਣ ਨਾ ਲ ਘਰ ਦੇ ਵਿੱਚ ਬਰਕਤ ਹੁੰਦੀ ਹੈ।ਦੋਸਤੋ ਇਸ ਬਨਸਪਤੀ ਦੇ ਕੁਝ ਉਪਾਅ ਕਰਨ ਨਾਲ ਵਿਅਕਤੀ ਨੂੰ ਧਨ ਪ੍ਰਾਪਤ ਹੁੰਦਾ ਹੈ।ਇਸ ਬਨਸਪਤੀ ਦਾ ਨਾਮ ਹੈ ਅਪਾਮਰਗ।ਦੋਸਤੋ ਇਸ ਨੂੰ ਜੋਤਿਸ਼ ਸ਼ਾਸਤਰ ਦੇ ਵਿੱਚ ਇੱਕ ਅਹਿਮ ਸਥਾਨ ਪ੍ਰਾਪਤ ਹੈ।ਜੇਕਰ ਘਰ ਦੇ ਵਿੱ ਚ ਨਕਾਰਾਤਮਕਤਾ ਫੈਲੀ ਹੋਈ ਹੈ ਅਤੇ ਧਨ ਦੀ ਕਮੀ ਹੋ

ਰਹੀ ਹੈ ਤਾਂ ਦੋਸਤੋ ਜਿੱਥੇ ਵੀ ਤੁਹਾਨੂੰ ਅਪਾਮਰਗ ਦਾ ਬੂਟਾ ਲੱਗਿਆ ਹੋ ਇ ਆ ਦਿਖਾਈ ਦੇਵੇ।ਉਸ ਜਗ੍ਹਾ ਤੇ ਦੋ ਅਗਰਬੱਤੀਆਂ ਅਤੇ ਪੀਲੇ ਚੌਲ ਚੜ੍ਹਾ ਕੇ ਪ੍ਰਾਰਥਨਾ ਕਰੋ।ਵਿਅਕਤੀ ਨੂੰ ਸੱਚੇ ਦਿਲ ਨਾਲ ਪ੍ਰਾਰਥਨਾ ਕਰਦੇ ਹੋਏ ਕਹਿਣਾ ਹੈ ਕਿ ਕੱਲ੍ਹ ਅਸੀਂ ਤੁਹਾਨੂੰ ਲੈਣ ਆਵਾਂਗੇ ਅਤੇ ਤੁਸੀਂ ਉੱਥੇ ਲਕਸ਼ਮੀ ਮਾਤਾ ਜੀ ਨੂੰ ਪ੍ਰਸੰਨ ਕਰਨਾ ਹੈ।ਇ ਸ ਤਰ੍ਹਾਂ ਅਗਲੇ ਦਿਨ ਤੁਸੀਂ ਬੂਟੇ ਦੇ ਆਲੇ-ਦੁਆਲੇ ਥੋੜੀ

ਮਿੱਟੀ ਪਰ੍ਹਾਂ ਕਰਕੇ ਉਸ ਦੀ ਜੜ੍ਹ ਦਾ ਇੱਕ ਟੁੱਕੜਾ ਲੈ ਕੇ ਆ ਉ ਣਾ ਹੈ।ਘਰ ਵਿੱਚ ਉਸ ਟੁਕੜੇ ਤੇ ਪੀਲੇ ਚੌਲ ਅਤੇ ਕੁਮਕੁਮ ਵਗੈਰਾ ਲਗਾ ਕੇ ਉਸ ਨੂੰ ਸੁੱਧ ਕਰ ਲਵੋ।ਇਸ ਤੋਂ ਬਾਅਦ ਪ੍ਰਾਥਨਾਂ ਕਰਕੇ ਤੁਸੀਂ ਇਸ ਜੜ੍ਹ ਨੂੰ ਆਪਣੀ ਤਿਜੋਰੀ ਦੇ ਵਿਚ ਰੱਖ ਲਓ। ਆਪਣੇ ਘਰ ਵਿੱਚ ਇਸ ਬੂ ਟੇ ਦੀ ਜੜ ਰੱਖਣ

ਦੇ ਨਾਲ ਧਨ ਵਿੱਚ ਬਰਕਤ ਹੋਵੇਗੀ ਘਰ ਵਿਚ ਸਕਾਰਾਤਮਕਤਾ ਪੈ ਦਾ ਹੋਵੇਗੀ।ਸੋ ਦੋਸਤੋ ਇਸ ਉਪਾਏ ਨੂੰ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੈਡਮ ਦੀ ਇੱਜਤ ਲੁੱਟ ਵੀਡੀਓ ਕੀਤੀ ਵਾਇਰਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅ ਜਿ ਹੀ ਕਹਾਣੀ ਜਿਸ ਦੇ …

Leave a Reply

Your email address will not be published. Required fields are marked *