Home / ਵਾਇਰਲ / ਵਹੁਟੀ ਨੇ ਪਤੀ ਦੇ ਸਾਹਮਣੇ ਆਪਣੀ ਸੱਸ ਨਾਲ ਜੋ ਕੀਤਾ ਦੇਖ ਪੁਲਸ ਵੀ ਪੇ੍ਸਾਨ ਹੋ ਗਏ !

ਵਹੁਟੀ ਨੇ ਪਤੀ ਦੇ ਸਾਹਮਣੇ ਆਪਣੀ ਸੱਸ ਨਾਲ ਜੋ ਕੀਤਾ ਦੇਖ ਪੁਲਸ ਵੀ ਪੇ੍ਸਾਨ ਹੋ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਹਰਿਆਣੇ ਤੋਂ ਆ ਰਹੀ ਇਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਆਦਮੀ ਜਿਸ ਨੇ ਸ਼ਾਦੀ ਡੌਟ ਕੌਮ ਦੇ ਜ਼ਰੀਏ ਇੱਕ ਲੜਕੀ ਦੇ ਨਾਲ ਵਿਆਹ ਕਰਵਾਇਆ ਸੀ।

ਪਰ ਦੋਸਤੋ ਇਹ ਲੜਕੀ ਸ਼ੁਰੂ ਦੇ ਵਿਚ ਬਹੁਤ ਵਧੀਆ ਸੀ। ਪਰ ਹੁਣ ਇਹ ਇੰਨੀ ਜ਼ਿਆਦਾ ਉਨ੍ਹਾਂ ਨੂੰ ਤੰਗ ਕਰਦੀ ਹੈ। ਕਿ ਉਸ ਨੇ ਆਪਣੀ ਸੱਸ ਨੂੰ ਤਾਂ ਕੁਝ ਸਮਝਿਆ ਹੀ ਨਹੀਂ ਹੈ। ਉਸ ਦੀ ਸੱਸ ਉਸ ਤੋਂ ਬਹੁਤ ਜ਼ਿਆਦਾ ਤੰਗ ਹੈ। ਅਤੇ ਉਹ ਉਸ ਨੂੰ

ਗੰਦੀਆਂ ਗੰਦੀਆਂ ਗਾਲ੍ਹਾਂ ਵੀਹ ਕੱਢਦੀ ਹੈ ਨੂੰਹ ਦੇ ਮੂੰਹੋਂ ਆਪਣੇ ਆਪ ਨੂੰ ਗਾਲ੍ਹਾਂ ਸੁਣ ਕੇ ਸੱਸ ਸਾਰਾ ਦਿਨ ਰੋਂਦੀ ਰਹਿੰਦੀ ਹੈ ਦੂਸਰਾ ਤੁਹਾਡਾ ਕੀ ਖਿਆਲ ਹੈ। ਆਨਲਾਈਨ ਵੈੱਬਸਾਈਟ ਤੋਂ ਵਿਆਹ ਕਰਵਾਉਣ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਵਿੱਚ ਜ਼ਰੂਰ ਦੱਸੋ

ਅਤੇ। ਦੋਸਤੋ ਇਸ ਦੀ ਵੀਡੀਓ ਉਸ ਦੇ ਪਤੀ ਨੇ ਆਪ ਬਣਾ ਕੇ ਸੋਸ਼ਲ ਮੀਡੀਆ ਦੇ ਉੁੱਪਰ ਵਾਇਰਲ ਕੀਤੀ ਹੈ। ਕਿ ਉਹ ਕਿਸ ਪ੍ਰਕਾਰ ਨਾਲ ਉਸ ਦੀ ਸੱਸ ਉੱਪਰ ਦਰਿੰਦਗੀ ਦਿਖਾਉਂਦੀ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ

ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!