ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਿਸਾਨਾਂ ਦੇ ਲਈ ਕੁ ਝ ਗ਼ਲਤ ਮੰਗਾਂ ਬਣਾਉਣ ਤੇ ਉਹ ਮੋਦੀ ਸਰਕਾਰ ਦੇ ਖਿਲਾਫ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਹਨ। ਇਸੇ ਦੇ ਵਿਚਕਾਰ ਮੋਦੀ ਸਰਕਾਰ ਵੱਲੋਂ ਕੰਗਨਾ ਰੋਨਿਤ ਨੇ ਉਨ੍ਹਾਂ ਕਿਸਾਨਾਂ ਨੂੰ ਕੁਝ ਗਲਤ ਕਹਿ ਦਿੱਤਾ। ਜਿਸ ਕਾਰਨ ਪੂਰਾ ਪੰਜਾਬ ਭੜਕ ਉੱਠਿਆ ਹੈ ਅਤੇ ਕੰਗਨਾ ਰੌਨਿਤ ਨੂੰ ਹ ਰ ਪਾਸਿਓਂ ਰਿਪਲਾਈ ਆ ਰਹੇ ਹਨ। ਅਤੇ ਉਸ ਨੂੰ
ਕਈਆਂ ਗਾਣਿਆਂ ਅਤੇ ਲਾਈਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗ ਲ ਤ ਕਿਹਾ ਗਿਆ ਹੈ। ਦੋਸਤੋ ਤੁਹਾਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਜੇਕਰ ਕੋਈ ਵੀ ਅੰਨ ਖਾਂਦਾ ਹੈ ਤਾਂ ਉਸ ਦਾ ਸਿੱਧਾ ਸ੍ਰੀ ਕਿਸਾਨਾਂ ਨੂੰ ਜਾਣਾ ਚਾਹੀਦਾ ਹੈ। ਕਿਉਂਕਿ ਜੇਕਰ ਉਹ ਖੇਤੀ ਨਾ ਕਰਨ ਤਾਂ ਸਾਡੀ ਖਾਣ ਦੇ ਲਈ ਕੁਝ ਵੀ ਨਹੀਂ ਬਣ ਸਕਦਾ ਅਤੇ ਜੇਕਰ ਕਿ ਸਾ ਨ ਵੀ ਅੱਜ ਸਾਡੇ ਤੋਂ ਕੁਝ ਮੰਗ ਰਹੇ ਹਨ ਤਾਂ ਸਾਨੂੰ ਉਨ੍ਹਾਂ
ਦਾ ਸਾਥ ਦੇਣਾ ਚਾਹੀਦਾ ਹੈ। ਪਰ ਕੰਗਨਾ ਰੋਨਿਤ ਨੇ ਮੋਦੀ ਵੱਲੋਂ ਬੋਲ ਕੇ ਸਾ ਰੇ ਪੰਜਾਬ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ ਅਤੇ ਅੱਜ ਕੱਲ੍ਹ ਉਸ ਨੂੰ ਬਹੁਤ ਸਾਰੀ ਰਿਪਲਾਈ ਮਿਲ ਰਹੇ ਹਨ ਜਿਵੇਂ” ਕੰਗਨਾ ਕੰਗਨਾ ਕੰਗਨਾ ਤੂੰ ਦੇਣੀ ਨੇ ਨਹੀਂ ਸੰਘਣਾ” ਇਸ ਪ੍ਰਕਾਰ ਦੀ ਆਂ ਲਾਈਨਾਂ
ਸੁਣਨ ਨੂੰ ਮਿਲ ਰਹੀਆਂ ਹਨ। ਜੇਕਰ ਤੁਸੀਂ ਇਹ ਸ ਭ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।