Home / ਵਾਇਰਲ / ਵਿਆਹ ਦੇ ਮੰਡਪ ਚ ਦੁਲਹਨ ਨੇ ਦੂਲਹੇ ਨੂੰ ਦਿੱਤਾ ਕੁਝ ਅਜਿਹਾ ਕਿ ਸਭ ਲੋਟਪੋਟ ਹੋ ਗਏ !

ਵਿਆਹ ਦੇ ਮੰਡਪ ਚ ਦੁਲਹਨ ਨੇ ਦੂਲਹੇ ਨੂੰ ਦਿੱਤਾ ਕੁਝ ਅਜਿਹਾ ਕਿ ਸਭ ਲੋਟਪੋਟ ਹੋ ਗਏ !

ਦੋਸਤੋ ਭਾਰਤ ਇਕ ਅਜਿਹੀ ਜਗ੍ਹਾ ਹੈ ਜਿੱਥੇ ਦੀ ਜਨਸੰਖਿਆ ਬਹੁਤ ਵੱਡੀ ਹੈ ਅਤੇ ਅੱਜ ਵੀ ਅਸੀਂ ਤੁਹਾਨੂੰ ਇਸ ਵੱਡੇ ਭਾਰਤ ਦੀਆਂ ਕੁਝ ਅਨੋਖੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ। ਕਿ ਭਾਰਤ ਕਿੰਨਾ ਵੱਡਾ ਦੇਸ਼ ਹੈ ਅਤੇ ਇਥੇ ਕਿੰਨੇ

ਲੋਕ ਰਹਿੰਦੇ ਹਨ। ਇਨ੍ਹਾਂ ਸਭ ਲੋਕਾਂ ਦੇ ਅਲੱਗ ਅਲੱਗ ਰੀਤੀ ਰਿਵਾਜ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰੀਤੀ ਰਿਵਾਜਾਂ ਬਾਰੇ ਦੱਸਣ ਜਾ ਰਹੇ ਹਨ ਉਸ ਨੂੰ ਸੁਣ ਕੇ ਅਸੀਂ ਹੈਰਾਨ ਹੋ ਜਾਓਗੇ। ਦੋਸਤੋ ਇੱਕ ਮੁੰਡੇ ਅਤੇ ਕੁੜੀ ਇੱਕ ਦੂਸਰੇ ਨੂੰ ਦੁੱਧ

ਪਿਲਾ ਰਹੇ ਸਨ। ਇਹ ਰਸਮ ਨੂੰ ਦੇਖ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲੋਕ ਪਸੰਦ ਕਰ ਰਹੇ ਹਨ। ਦੋਸਤੋ ਇਸ ਸਮੇਂ ਉਹ ਦੋਵੇਂ ਸ਼ਰਮਾ ਰਹੇ ਸਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਉਨ੍ਹਾਂ ਵੱਲ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ। ਦੋਸਤੋ ਜਿੱਥੇ ਤੁਸੀਂ ਰਹਿੰਦੇ

ਹੋ ਉੱਥੇ ਦੇ ਰੀਤੀ ਰਿਵਾਜ ਸਾਨੂੰ ਕੁਮੈਂਟ ਵਿੱਚ ਜ਼ਰੂਰ ਦੱਸੋ ਅਤੇ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!