Home / ਦੇਸੀ ਨੁਸਖੇ / ਫਟੀਆ ਅੱਡੀਆ ਦਾ ਘਰੇਲੂ ਇਲਾਜ ਅਸਰਦਾਰ ਤਰੀਕਾ !

ਫਟੀਆ ਅੱਡੀਆ ਦਾ ਘਰੇਲੂ ਇਲਾਜ ਅਸਰਦਾਰ ਤਰੀਕਾ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਪੈਰਾਂ ਦੀਆਂ ਅੱਡੀਆਂ ਫੱਟਣੀਆ ਸ਼ੁਰੂ ਹੋ ਜਾਂਦੀਆਂ ਹਨ।ਇਸ ਸਮੱਸਿਆ ਤੋਂ ਬਚਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਟੱਪ ਵਿੱਚ ਗਰਮ ਪਾਣੀ ਪਾ ਲਵੋ। ਇਹ ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ।ਇਸ ਵਿੱਚ ਤੁਸੀਂ ਥੋੜ੍ਹਾ

ਜਿਹਾ ਸੈਂਪੂ ਅਤੇ ਨਿੰਬੂ ਦੇ ਟੁਕੜੇ ਕਰਕੇ ਪਾ ਦੇਵੋ।ਹੁਣ ਇਸ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦੇ ਵਿੱਚ ਤੁਸੀਂ ਆਪਣੇ ਪੈਰ ਦੋ ਘੰਟੇ ਲਈ ਪਾ ਕੇ ਰੱਖਣੇ ਹਨ।ਇਸ ਤੋਂ ਬਾਅਦ ਤੁਸੀਂ ਆਪਣੇ ਪੈਰਾਂ ਨੂੰ ਬੁਰਸ਼ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਹੈ। ਇਸਤੋ ਬਾਅਦ ਪਾਣੀ ਦੇ ਨਾਲ ਪੈਰ ਧੋ ਕੇ ਕੱਪੜੇ ਦੀ ਸਹਾਇਤਾ

ਦੇ ਨਾਲ ਸਾਫ ਕਰਨੇ ਹਨ।ਹੁਣ ਦੋਸਤੋ ਇੱਕ ਕਟੋਰੀ ਦੇ ਵਿੱਚ ਥੋੜ੍ਹੀ ਜਿਹੀ ਕੋਲਗੇਟ ਨਿੰਬੂ ਦਾ ਰਸ ਅਤੇ ਵਿਟਾਮਿਨ-ਈ ਦਾ ਕੈਪਸੂਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਮਿਸ਼ਰਣ ਨੂੰ ਤੁਸੀਂ ਆਪਣੀਆਂ ਫਟੀਆਂ ਹੋਈਆਂ ਅੱਡੀਆਂ ਦੇ ਉੱਪਰ ਲਗਾਉਣਾ ਹੈ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਆਪਣੀਆਂ ਫਟੀਆਂ ਅੱਡੀਆਂ ਨੂੰ

ਠੀਕ ਕਰ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਅਜਿਹਾ ਤਰੀਕਾ ਅਪਣਾਓ ਫਟੀਆ ਅੱਡੀਆ ਤੋ ਛੁਟਕਾਰਾ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਦੇ ਮੌਸਮ ਵਿਚ ਜ਼ਿਆਦਾਤਰ ਲੋਕਾਂ ਨੂੰ …

Leave a Reply

Your email address will not be published. Required fields are marked *

error: Content is protected !!