Breaking News
Home / ਵਾਇਰਲ / ਰਾਸਨ ਕਾਰਡ ਵਿੱਚ ਨਾਮ ਬਦਲਣ ਜੋੜਨ ਅਤੇ ਸਹੀ ਲਈ ਫਾਰਮ ਕਿਵੇ ਭਰਨਾ !

ਰਾਸਨ ਕਾਰਡ ਵਿੱਚ ਨਾਮ ਬਦਲਣ ਜੋੜਨ ਅਤੇ ਸਹੀ ਲਈ ਫਾਰਮ ਕਿਵੇ ਭਰਨਾ !

ਦੋਸਤੋ ਸਾਨੂੰ ਸਭ ਨੂੰ ਪਤਾ ਹੈ ਕਿ ਸਮਾਰਟ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਇਸ ਨੂੰ ਬਣਾਉਣਾ ਹੁਣ ਜਰੂਰੀ ਹੋ ਗਿਆ ਹੈ।ਇਸਦੇ ਵਿੱਚ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਮ ਜੋੜਨਾ ਅਤੇ ਕਟਵਾਉਣਾ ਚਾਹੁੰਦੇ ਹਨ।ਤੁਹਾਨੂੰ ਦੱਸ ਦਈਏ ਕਿ ਇਸ ਬਦਲਾਵ ਨੂੰ ਕਰਨ ਦੇ ਲਈ ਤੁਹਾਨੂੰ ਇੱਕ

pdf ਦੀ ਲੋੜ ਪਵੇਗੀ। ਇਹ pdf ਤੁਹਾਨੂੰ online ਮਿਲ ਜਾਵੇਗੀ।ਦੋਸਤੋ ਇਸ ਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਜਾਵੇਗੀ ਕਿ ਤੁਸੀ ਕਿਹੜੇ ਪਰਿਵਾਰਕ ਮੈਂਬਰਾਂ ਦਾ ਨਾਮ ਜੋੜਨਾ ਜਾਂ ਫਿਰ ਕਟਵਾਉਣਾ ਚਾਹੁੰਦੇ ਹੋ।ਇਸ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਇਸ ਦੇ

ਨਾਲ ਲਗਾਉਣੇ ਹਨ।ਦੋਸਤੋ ਜੇਕਰ ਤੁਸੀਂ ਵੀ ਪਰਿਵਾਰਕ ਮੈਂਬਰਾਂ ਦੇ ਨਾਮ ਕਟਵਾਉਣਾ ਜਾਂ ਫਿਰ ਜੋੜਨਾ ਚਾਹੁੰਦੇ ਹੋ ਤਾਂ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ। ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!