Breaking News

ਜੇ ਜਿੰਦਗੀ ਪਿਆਰੀ ਹੈ ਤਾਂ ਜਰੂਰ ਦੇਖੋ ਇਹ ਵੀਡੀਓ !

ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਮਾਰਕੀਟ ਵਿੱਚ ਮਿਲਣ ਵਾਲੇ ਭੋਜਨ ਪ ਦਾ ਰ ਥ ਨੂੰ ਬਹੁਤ ਹੀ ਚਾਅ ਦੇ ਨਾਲ ਖਾਂਦੀ ਹੈ।ਪਰ ਇਸ ਵਿੱਚ ਮੌਜੂਦ ਕੈਮੀਕਲਾਂ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ।ਅੱਜਕਲ ਦੀ ਪੀੜ੍ਹੀ ਜਿਆਦਾਤਰ ਫਾਸਟ ਫੂਡ ਖਾਣਾ ਹੀ ਪਸੰਦ ਕਰਦੀ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਫੈਕਟਰੀਆਂ ਵਿੱਚ ਇਨ੍ਹਾਂ ਭੋਜਨ ਪਦਾਰਥ ਨੂੰ ਕਿ ਵੇਂ ਤਿਆਰ ਕੀਤਾ ਜਾਂਦਾ ਹੈ।ਸਭ ਤੋਂ ਪਹਿਲਾਂ ਗੱਲ ਕਰਦੇ

ਹਾਂ ਬੱਚਿਆਂ ਦੇ ਮਨਪਸੰਦ ਫੂਡ ਚਿਪਸ ਦੀ।ਬੱਚੇ ਬਹੁਤ ਹੀ ਵੱਧ ਮਾ ਤ ਰਾ ਦੇ ਵਿੱਚ ਇਸ ਦਾ ਉਪਯੋਗ ਕਰਦੇ ਹਨ।ਜਬਾਨ ਤੇ ਬੁੱਢੇ ਵੀ ਇਸ ਨੂੰ ਚਾਅ ਨਾਲ ਖਾਂਦੇ ਹਨ।ਪਰ ਦੋਸਤੋ ਇਸ ਨੂੰ ਚਮਕਦਾਰ ਬਣਾਉਣ ਲਈ ਇਸ ਵਿਚ ਇੱਕ ਕੈਮੀਕਲ ਪਾਇਆ ਜਾਂਦਾ ਹੈ।ਇਸਦੇ ਚਲਦੇ ਜੇਕਰ ਚਿਪਸ ਨੂੰ ਵੱਧ ਮਾਤਰਾ ਦੇ ਵਿੱਚ ਖਾ ਲਿ ਆ ਜਾਵੇ ਤਾਂ ਪੇਟ ਵਿੱਚ ਬਹੁਤ ਤੇਜ਼ ਦਰਦ ਹੋਣ ਲਗਦੀ ਹੈ। ਕਿਉਂਕਿ

ਇਹ ਕੈਮੀਕਲ ਸਰੀਰ ਦੇ ਲਈ ਬਹੁਤ ਹਾਨੀਕਾਰਕ ਹੁੰਦਾ ਹੈ।ਸੋ ਇਸ ਤਰ੍ਹਾਂ ਦੇ ਭੋ ਜ ਨ ਪਦਾਰਥ ਨੂੰ ਘੱਟ ਤੋਂ ਘੱਟ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਦੋਸਤੋ ਹਾਟਡਾਗ ਨੂੰ ਬਹੁਤ ਹੀ ਚਾਅ ਦੇ ਨਾਲ ਖਾਧਾ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਅਲੱਗ ਢੰਗ ਦੇ ਨਾਲ ਬਣਾਇਆ ਜਾਂਦਾ ਹੈ। ਪਰ ਵਿਦੇਸ਼ਾਂ ਦੇ ਵਿੱਚ ਮਿਲਣ ਵਾਲਾ ਹਾਟਡਾਗ ਜਾਨਵਰਾਂ ਦੇ ਮਾ ਸ ਤੋਂ ਤਿਆਰ ਕੀਤਾ ਜਾਂਦਾ ਹੈ।ਇਸ ਨੂੰ ਸਵਾਦ

ਬਣਾਉਣ ਅਤੇ ਚਮਕਦਾਰ ਬਣਾਉਣ ਦੇ ਲਈ ਸੂਰ ਦੇ ਨੱਕ ਵਾਲੇ ਹਿੱਸੇ ਦਾ ਪ੍ਰ ਯੋ ਗ ਕੀਤਾ ਜਾਂਦਾ ਹੈ ਜੋ ਕਿ ਕਿਸੇ ਵੀ ਤਰੀਕੇ ਤੋਂ ਤੰਦਰੁਸਤੀ ਵਾਲਾ ਭੋਜਨ ਨਹੀਂ ਹੈ।ਦੋਸਤੋ ਹਰ ਘਰ ਦੇ ਵਿੱਚ ਦੰਦਾਂ ਦੀ ਸਫ਼ਾਈ ਦੇ ਲਈ ਟੂਥਪੇਸਟ ਦਾ ਪ੍ਰਯੋਗ ਕੀਤਾ ਜਾਂਦਾ ਹੈ।ਟੂਥਪੇਸਟ ਵਿੱਚ ਸੋਡੀਅਮ ਕਲੋਰਾਈਡ ਨਾਮਕ ਕੈਮੀਕਲ ਮਿਲਾਇਆ ਜਾਂਦਾ ਹੈ ਜੋ ਕਿ ਬੇ ਹੱ ਦ ਖਤਰਨਾਕ ਹੁੰਦਾ ਹੈ।ਜੇਕਰ ਬੁਰਸ਼ ਕਰਦੇ

ਸਮੇਂ ਕੋਲਗੇਟ ਪੇਟ ਦੇ ਅੰਦਰ ਚਲੀ ਜਾਵੇ ਤਾਂ ਇਹ ਸਮੱਸਿਆ ਪੈਦਾ ਕਰ ਸ ਕ ਦੀ ਹੈ।ਸੋ ਦੋਸਤੋ ਸਾਨੂੰ ਇਹਨਾਂ ਭੋਜਨ ਪਦਾਰਥਾਂ ਦਾ ਲੋੜ ਤੋਂ ਵੱਧ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾ ਸਾਵਧਾਨੀ ਪੂਰਵਕ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬ ਣਾ ਉ ਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾ ਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *