Home / ਵਾਇਰਲ / ਪਤਨੀ ਹੋਟਲ ਚ ਸੀ ਕਿਸੇ ਗੈਰ ਨਾਲ ਪਤੀ ਨੇ ਮੌਕੇ ਤੇ ਕੀਤਾ ਕਾਬੂ !

ਪਤਨੀ ਹੋਟਲ ਚ ਸੀ ਕਿਸੇ ਗੈਰ ਨਾਲ ਪਤੀ ਨੇ ਮੌਕੇ ਤੇ ਕੀਤਾ ਕਾਬੂ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਜਿਸ ਨੂੰ ਉਸ ਦੇ ਪਤੀ ਅਤੇ ਸਹੁਰੇ ਘਰ ਵਾਲਿਆਂ ਨੇ ਇਕ ਹੋਟਲ ਦੇ ਵਿਚ ਰੰਗੇ ਹੱਥੀਂ ਕਿਸੇ ਹੋਰ ਮਰਦ ਨਾਲ

ਨਾਜਾਇਜ਼ ਸੰਬੰਧ ਬਣਾਉਂਦੇ ਹੋਏ ਰੰਗੇ ਹੱਥੀਂ ਫੜ ਲਿਆ। ਜਿਸ ਤੋਂ ਬਾਅਦ ਪਤਨੀ ਦਾ ਕਹਿਣਾ ਸੀ। ਕਿ ਉਸ ਦਾ ਪਤੀ ਉਸ ਨੂੰ ਟਾਈਮ ਨਹੀਂ ਦਿੰਦਾ ਜਿਸ ਕਾਰਨ ਉਸ ਨੇ ਕੁਝ ਨਾ ਕੁਝ ਤਾਂ ਕਰਨਾ ਹੀ ਸੀ। ਪਰ ਉਦੋਂ ਸਭ ਲੋਕ ਹੈਰਾਨ ਰਹਿ ਗਏ ਜਦੋਂ ਪਤੀ ਨੇ ਕਿਹਾ।

ਕਿ ਉਸ ਦੇ ਪਹਿਲਾਂ ਵਿਚਾਰ ਬੱਚੇ ਹਨ ਅਤੇ ਜੇਕਰ ਉਹ ਉਸ ਨੂੰ ਟਾਈਮ ਨਹੀਂ ਦਿੰਦਾ ਤਾਂ ਉਹ ਚਾਰ ਬੱਚੇ ਕਿੱਥੋਂ ਆ ਗਏ। ਦੋਸਤੋ ਇਸ ਮਾਮਲੇ ਦੇ ਵਿੱਚ ਕਿਸ ਦੀ ਗ਼ਲਤੀ ਹੈ ਇਹ ਸਾਨੂੰ ਹੇਠਾਂ ਕੁਮੈਂਟ ਕਰਕੇ ਜ਼ਰੂਰ ਦੱਸੋ। ਦੋਸਤੋ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸੋਸ਼ਲ

ਮੀਡੀਆ ਤੇ ਉੱਪਰੋਂ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਅੱਜ ਦੀ ਇਹ ਖ਼ਬਰ ਵੀ ਸਾਨੂੰ ਯੂਟਿਊਬ ਤੋਂ ਮਿਲੀ ਹੈ ਅਤੇ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦਿੱਲੀ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!