ਜੇਕਰ ਬਿੱਲੀ ਕਿਸੇ ਦਾ ਰਸਤਾ ਕੱਟ ਜਾਵੇ ਤਾਂ ਇਸਨੂੰ ਬਹੁਤ ਅਸ਼ੁੱਭ ਮੰ ਨਿ ਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਵਿੱਚ ਵੀ ਇਸ ਨੂੰ ਅਸ਼ੁੱਭ ਮੰਨਿਆ ਗਿਆ ਹੈ।ਜਿੱਸ ਵੇਲੇ ਬਿੱਲੀ ਕਿਸੇ ਦਾ ਰਸਤਾ ਕੱਟਦੀ ਹੈ ਤਾਂ ਉਸ ਸਮੇਂ ਲੋਕ ਕੁਝ ਦੇਰ ਲਈ ਆਪਣੀ ਯਾਤਰਾ ਰੋਕ ਦਿੰਦੇ ਹਨ। ਇਹ ਮੰਨਿਆ ਗਿਆ ਹੈ ਕਿ ਕੁੱਤਿਆਂ ਦੀ ਤਰ੍ਹਾਂ ਬਿੱਲੀ ਦੀ ਵੀ ਛੇਵੀਂ ਇੰਦਰੀ ਪੂਰੀ ਤ ਰ੍ਹਾਂ ਵਿਕਸਿਤ ਹੋਈ ਹੁੰਦੀ ਹੈ।ਜਿਸ ਕਾਰਨ
ਹੋਣ ਵਾਲੀਆ ਅਣਹੋਣੀਆਂ ਦੀ ਖਬਰ ਬਿੱਲੀ ਨੂੰ ਪਤਾ ਚਲ ਜਾਂਦੀ ਹੈ।ਦੋ ਸ ਤੋ ਹਰ ਸਥਿਤੀ ਦੇ ਵਿੱਚ ਬਿੱਲੀ ਦਾ ਰਸਤਾ ਕੱਟਣਾ ਅਸ਼ੁੱਭ ਨਹੀਂ ਮੰਨਿਆ ਜਾਂਦਾ।ਜੇਕਰ ਬਿੱਲੀ ਖੱਬੇ ਪਾਸੇ ਤੋਂ ਰਸਤਾ ਕੱਟਦੀ ਹੋਈ ਸੱਜੇ ਪਾਸੇ ਜਾਵੇ ਤਾਂ ਇਹ ਅਸ਼ੁੱਭ ਨਹੀਂ ਮੰਨਿਆ ਜਾਂਦਾ। ਦੋਸਤੋ ਜੇਕਰ ਬਿੱਲੀ ਘਰ ਦੇ ਵਿੱਚ ਬੱਚੇ ਨੂੰ ਜਨਮ ਦੇਵੇ ਤਾਂ ਇ ਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ।ਦੀਵਾਲੀ ਵਾਲੇ ਦਿਨ ਬਿੱਲੀ ਨੂੰ ਘਰ
ਦੇ ਵਿੱਚ ਦੇਖਣਾ ਬਹੁਤ ਹੀ ਸ਼ੁੱਭ ਹੁੰਦਾ ਹੈ।ਕਿਉਂਕਿ ਉਸ ਦਿਨ ਘਰ ਦੇ ਵਿੱ ਚ ਲਕਸ਼ਮੀ ਆਉਂਦੀ ਹੈ।ਜੇਕਰ ਬਿੱਲੀ ਨੂੰ ਘਰ ਵਿੱਚ ਵਾਰ ਵਾਰ ਦੇਖਿਆ ਜਾਵੇ ਤਾਂ ਇਹ ਅਸ਼ੁੱਭ ਸੰਕੇਤ ਹੁੰਦੇ ਹਨ। ਅਜਿਹਾ ਹੋਣ ਤੇ ਘਰ ਦੇ ਵਿੱਚ ਸਤਿਆ ਨਾਰਾਇਣ ਦਾ ਪਾਠ ਕਰਵਾਉਣਾ ਚਾ ਹੀ ਦਾ ਹੈ।ਜੇਕਰ ਦੋ ਬਿੱਲੀਆਂ ਆਪਸ ਦੇ ਵਿੱਚ ਝਗੜਾ ਕਰ ਰਹੀਆਂ ਹਨ ਤਾਂ ਇਹ ਲੜਾਈ ਦਾ ਸੰਕੇਤ ਹੁੰਦਾ ਹੈ ਜਾਂ ਫਿਰ ਕਿਸੇ
ਵਿਅਕਤੀ ਦੀ ਮੌਤ ਦਾ ਸੰਕੇਤ ਹੁੰਦਾ ਹੈ।ਬਿੱਲੀ ਨੂੰ ਜੋਤਿਸ਼ ਸ਼ਾਸ਼ਤਰ ਦੇ ਵਿੱਚ ਮੁੱਖ ਜਾਨਵਰ ਦਾ ਦ ਰ ਜਾ ਪ੍ਰਾਪਤ ਹੈ। ਇਸ ਤਰ੍ਹਾਂ ਦੋਸਤੋ ਬਿੱਲੀ ਬਹੁਤ ਸਾਰੇ ਸੰਕੇਤਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।