Home / ਦੇਸੀ ਨੁਸਖੇ / ਐਲਰਜੀ ਚਾਹੇ ਖੰਘ ਜੁਕਾਮ ਦੀ ਹੋਵੇ ਜਾ ਸਕਿੱਨ ਦੀ ਹੋਵੇਗੀ ਜੜ ਤੋ ਖਤਮ !

ਐਲਰਜੀ ਚਾਹੇ ਖੰਘ ਜੁਕਾਮ ਦੀ ਹੋਵੇ ਜਾ ਸਕਿੱਨ ਦੀ ਹੋਵੇਗੀ ਜੜ ਤੋ ਖਤਮ !

ਦੋਸਤੋ ਅੱਜ ਅਸੀਂ ਤੁਹਾਨੂੰ ਸਰਦੀਆਂ ਦੇ ਮੌਸਮ ਵਿੱਚ ਚਮੜੀ ਦਾ ਇਨਫੈਕਸ਼ਨ ਅਤੇ ਗਲੇ ਦੀ ਇਨਫੈਕਸ਼ਨ ਨੂੰ ਖਤਮ ਕਰਨ ਦੇ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਅਮਰੂਦ ਦੇ ਕੁਝ ਪੱਤੇ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ।ਇਨ੍ਹਾਂ ਨੂੰ ਧੋ ਕੇ ਤੁਸੀਂ ਇਹਨਾਂ ਦਾ ਪੇਸਟ ਤਿਆਰ ਕਰ ਲਵੋ।ਇਸ ਨੂੰ

ਤੁਸੀਂ ਰੂੰ ਦੀ ਸਹਾਇਤਾ ਦੇ ਨਾਲ ਚਮੜੀ ਦੀ ਇਨਫੈਕਸ਼ਨ ਵਾਲੇ ਥਾਂ ਤੇ ਲਗਾਉਣਾ ਹੈ।ਅਜਿਹਾ ਜੇਕਰ ਤੁਸੀਂ ਦਿਨ ਦੇ ਵਿੱਚ ਦੋ ਤਿੰਨ ਵਾਰ ਕਰਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਆਰਾਮ ਮਿਲ ਜਾਵੇਗਾ।ਇਸ ਤੋਂ ਇਲਾਵਾ ਜੇਕਰ ਤੁਹਾਡੇ ਗਲੇ ਦੇ ਵਿੱਚ ਇਨਫੈਕਸ਼ਨ ਅਤੇ ਕਫ ਦੀ ਸਮੱਸਿਆ ਹੋ ਗਈ ਹੈ ਤਾਂ ਤੁਸੀਂ ਅਮਰੂਦ ਦੇ

ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਕਾਹੜ ਕੇ ਕਾੜ੍ਹਾ ਤਿਆਰ ਕਰ ਲਵੋ।ਇਸ ਨੂੰ ਤੁਸੀਂ ਗਰਮ-ਗਰਮ ਹੀ ਸੇਵਨ ਕਰਨਾ ਹੈ। ਤੁਸੀਂ ਦੇਖੋਗੇ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖਾਲੀ ਪੇਟ 3 ਬਾਰ ਖਾਣ ਤੋ ਹੱਥ ਪੈਰ ਦਰਦ ਕਮਜੋਰੀ ਥਕਾਨ ਮੋਟਾਪਾ ਚਰਬੀ 100 ਸਾਲ ਤਕ ਨਹੀ ਹੋਵੇਗਾ !

ਦੋਸਤੋ ਅੱਜ ਕੱਲ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ।ਜਿਸ ਕਾਰਨ ਉਸ ਨੂੰ ਆਪਣੇ …

Leave a Reply

Your email address will not be published.

error: Content is protected !!