Home / ਦੇਸੀ ਨੁਸਖੇ / ਇਹ ਦੋ ਚੀਜਾ ਮਿਲਾਕੇ ਖਾ ਲਵੋ ਠੰਡ ਚ ਰਜਾਈ ਦੀ ਲੋੜ ਨਹੀ ਪਵੇਗੀ !

ਇਹ ਦੋ ਚੀਜਾ ਮਿਲਾਕੇ ਖਾ ਲਵੋ ਠੰਡ ਚ ਰਜਾਈ ਦੀ ਲੋੜ ਨਹੀ ਪਵੇਗੀ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਕਸਰ ਹੀ ਲੋਕਾਂ ਨੂੰ ਠੰਡ ਲੱਗਣ ਕਾਰਨ ਬੁਖਾਰ ਦੀ ਸਮੱਸਿਆ ਆਉਂਦੀ ਹੈ।ਜੇਕਰ ਅਜਿਹੀ ਸਮੱਸਿਆ ਬਾਰ-ਬਾਰ ਆਉਂਦੀ ਹੈ ਤਾਂ ਦਵਾਈਆਂ ਖਾਣ ਦੀ ਬਜਾਏ ਸਾਨੂੰ ਘਰੇਲੂ ਨੁਸਖਿਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।ਅੱਜ ਤੁਹਾਨੂੰ ਇੱਕ ਜ਼ਬਰਦਸਤ ਘਰੇਲੂ ਨੁਸਖੇ ਦੱਸਾਂਗੇ ਜਿਸ ਦਾ

ਇਸਤੇਮਾਲ ਕਰਕੇ ਸਰਦੀਆਂ ਦੇ ਮੌਸਮ ਵਿੱਚ ਚੜ੍ਹਿਆ ਬੁਖ਼ਾਰ ਅਤੇ ਠੰਡ ਲੱਗਣ ਦੀ ਸਮੱਸਿਆ ਖਤਮ ਹੋ ਜਾਵੇਗੀ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਪਿੱਪਲ ਦੇ ਦਰਖੱਤ ਦੀ ਲਟਕਦੀ ਹੋਈ ਦਾਹੜੀ ਲੈਣੀ ਹੈ।ਇਸ ਨੂੰ ਤੁਸੀਂ ਸੁਕਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਛਾਣ ਲੈਣਾ ਹੈ।ਇਸ ਪਾਊਡਰ

ਤੋਂ ਦੁੱਗਣੀ ਇਸ ਵਿੱਚ ਤੁਸੀਂ ਦੇਸੀ ਖੰਡ ਮਿਕਸ ਕਰ ਲਓ ਅਤੇ ਇਸ ਪਾਊਡਰ ਨੂੰ ਸਟੋਰ ਕਰ ਕੇ ਰੱਖ ਲਵੋ।ਜੇਕਰ ਕਿਸੇ ਬੱਚੇ ਨੂੰ ਇਹ ਸਮੱਸਿਆ ਆ ਰਹੀ ਹੈ ਉਸ ਨੂੰ 2 ਚੁਟਕੀ ਇਸ ਨੁਸਖ਼ੇ ਦੀ ਦੇ ਦੇਵੋ।ਜੇਕਰ ਕਿਸੇ ਵੱਡੇ ਨੌਜਵਾਨ ਨੂੰ ਇਹ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇਸ ਪਾਊਡਰ ਅੱਧਾ ਚੱਮਚ

ਉਸਨੂੰ ਦੇਣਾ ਹੈ।ਇਹ ਨੁਸਖਾ ਬਹੁਤ ਹੀ ਅਜਮਾਇਆ ਹੋਇਆ ਨੁਸਖਾ ਹੈ।ਜੇਕਰ ਸਰਦੀਆਂ ਦੇ ਵਿੱਚ ਠੰਢ ਅਤੇ ਬੁਖਾਰ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਨੂੰ ਤੁਸੀਂ ਜ਼ਰੂਰ ਵਰਤ ਕੇ ਵੇਖੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!