Home / ਵਾਇਰਲ / ਆਧਾਰ ਕਾਰਡ ਵਾਲੇ ਜਲਦੀ ਕਰਨ ਇਹ ਕੰਮ ਨਹੀ ਤਾ ਸਮਾ ਲੰਘ ਜਾਵੇਗਾ !

ਆਧਾਰ ਕਾਰਡ ਵਾਲੇ ਜਲਦੀ ਕਰਨ ਇਹ ਕੰਮ ਨਹੀ ਤਾ ਸਮਾ ਲੰਘ ਜਾਵੇਗਾ !

ਦੋਸਤੋ ਲੋਕ ਸਭਾ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਦੇ ਚੱਲਦੇ ਬਹੁਤ ਸਾਰੇ ਐਲਾਣ ਵੀ ਕੀਤੇ ਗਏ ਹਨ। ਜਾਲੀ ਵੋਟਾਂ ਨੂੰ ਰੋਕਣ ਦੇ ਲਈ ਵੋਟਰ ਆਈਡੀ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਹਰ ਇਕ ਮੋਟਰ ਦੀ ਪਛਾਣ ਸਾਹਮਣੇ

ਆ ਜਾਵੇਗੀ।18 ਸਾਲ ਤੋਂ ਬਾਅਦ ਨੌਜਵਾਨ ਵੋਟਰ ਲਈ ਅਪਲਾਈ ਕਰ ਸਕਦਾ ਹੈ। ਵੋਟਾਂ ਸਮੇਂ ਉੱਥੇ ਮੌਜੂਦ ਅਧਿਕਾਰੀ ਵੋਟਰ ਤੋਂ ਅਧਾਰ ਕਾਰਡ ਦੀ ਮੰਗ ਵੀ ਕਰ ਸਕਦਾ ਹੈ।ਇਸ ਤਰ੍ਹਾਂ ਜਾਲੀ ਵੋਟਾਂ ਨੂੰ ਰੋਕਣ ਦੇ ਲਈ ਨਵੇਂ-ਨਵੇਂ ਐਲਾਨ ਕੀਤੇ ਜਾ ਰਹੇ ਹਨ।ਹੁਣ ਵੋਟਰ ਆਈਡੀ ਨੂੰ ਅਧਾਰ

ਕਾਰਡ ਨਾਲ ਲਿੰਕ ਕਰਵਾਉਣਾ ਪਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!