ਖੁਦਾਈ ਕਰਦੇ ਸਮੇਂ ਖੋਜੀਆਂ ਨੂੰ ਮਿਲੀ ਪੁਰਾਣੀ ਕੰਟੀਨ,ਜਿ ਸ ਤੋਂ ਬਾਅਦ ਇਹ ਖਬਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ।ਦਰਅਸਲ ਪੋਪੋਈ ਸ਼ਹਿਰ ਜੋ ਕਿ ਦੋ ਹਜ਼ਾਰ ਸਾਲ ਪਹਿਲਾਂ ਜਵਾਲਾਮੁਖੀ ਫਟਣ ਦੇ ਕਾਰਨ ਤਬਾਹ ਹੋ ਗਿਆ ਸੀ।ਇਸ ਜਗ੍ਹਾ ਤੇ ਖੋਜੀਆਂ ਦੀ ਖੋਜ ਕਰਨ ਦੀ ਦਿਲਚਸਪੀ ਹਮੇਸ਼ਾਂ ਹੀ ਬਣੀ ਰ ਹਿੰ ਦੀ ਹੈ।ਹਾਲ ਹੀ ਵਿੱਚ ਹੋਈ ਇੱਕ ਖੋਜ ਦੇ ਦੌਰਾਨ ਇਸ ਜਗਾ ਤੇ ਪੁਰਾਣੀ
ਕੰਟੀਨ ਬਰਾਮਦ ਹੋਈ ਹੈ।ਇਸ ਵਿੱਚ ਬਹੁਤ ਸਾਰਾ ਅਜਿਹਾ ਸਮਾਨ ਬਰਾਮਦ ਹੋ ਇ ਆ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਜਗ੍ਹਾ ਫਾਸਟ ਫੂਡ ਲਈ ਪ੍ਰਸਿੱਧ ਹੈ। ਇਸ ਕੰਟੀਨ ਦੀਆਂ ਕੁਝ ਦੀਵਾਰਾਂ ਤੇ ਵੱਖ ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਤਾਂ ਕਿ ਜੋ ਲੋਕ ਅਨਪੜ੍ਹ ਹਨ ਉਹ ਤਸਵੀਰਾਂ ਨੂੰ ਦੇ ਖ ਕੇ ਆਪਣਾ ਆਰਡਰ ਦੇ ਸਕਣ।ਇਸ ਤਰ੍ਹਾਂ ਇਸ ਕੰਟੀਨ
ਵਿੱਚ ਬਹੁਤ ਸਾਰਾ ਪੁਰਾਣਾ ਸਮਾਨ ਵੀ ਬਰਾਮਦ ਹੋਇਆ। ਜਿ ਸ ਤੋਂ ਬਾਅਦ ਇਸ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਹੋ ਰਹੀਆਂ ਹਨ। ਖੋਜੀਆਂ ਦੁਆਰਾ ਉਸ ਜਗ੍ਹਾ ਤੇ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਹੋਰ ਮਹੱਤਵਪੂਰਨ ਚੀਜ਼ਾਂ ਦੀ ਖੋਜ ਕੀਤੀ ਜਾ ਰ ਹੀ ਹੈ।
ਇਸ ਤਰ੍ਹਾਂ ਦੋ ਹਜ਼ਾਰ ਸਾਲ ਪੁਰਾਣੀ ਕੰਟੀਨ ਦੀ ਖੋਜ ਦੀ ਖ਼ਬਰ ਕਾ ਫੀ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।