Home / ਦੇਸੀ ਨੁਸਖੇ / ਇਸ ਚੀਜ ਦਾ ਕਰੋ ਇਸਤੇਮਾਲ ਚਿਹਰਾ ਹੋਵੇਗਾ ਐਨਾ ਚਮਕਦਾਰ ਵਿਸਵਾਸ ਨਹੀ ਕਰੋਗੇ !

ਇਸ ਚੀਜ ਦਾ ਕਰੋ ਇਸਤੇਮਾਲ ਚਿਹਰਾ ਹੋਵੇਗਾ ਐਨਾ ਚਮਕਦਾਰ ਵਿਸਵਾਸ ਨਹੀ ਕਰੋਗੇ !

ਦੋਸਤੋ ਜੇਕਰ ਤੁਸੀ ਸਮੇਂ ਸਮੇਂ ਤੇ ਆਪਣੀ ਚਮੜੀ ਅਤੇ ਚਿਹਰੇ ਦਾ ਧਿਆਨ ਰੱਖਦੇ ਹੋ ਤਾਂ ਹੈ ਇਨ੍ਹਾਂ ਉੱਤੇ ਛਾਈਆਂ ਅਤੇ ਝੁਰੜੀਆਂ ਦੀ ਸਮੱਸਿਆ ਨਹੀਂ ਪੈਂਦੀ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸ ਵਾਸ਼ ਬਣਾਉਣਾ ਦੱਸਾਂਗੇ ਜਿਸਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ। ਦੋਸਤਾ ਸਭ ਤੋਂ ਪਹਿਲਾਂ ਤੁਸੀਂ ਇੱਕ

ਕਟੋਰੀ ਦੇ ਵਿੱਚ ਕੱਚਾ ਦੁੱਧ ਲੈਣਾਂ ਹੈ, ਇਸ ਵਿੱਚ 1 ਚੱਮਚ ਐਲੋਵੇਰਾ ਜੈੱਲ ਅਤੇ ਇੱਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।ਇਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਤੇ ਹਲਕੀ-ਹਲਕੀ ਮਸਾਜ ਕਰਨੀ ਹੈ।ਹਲਕੀ-ਹਲਕੀ ਮਸਾਜ ਕਰਨ ਤੋਂ ਬਾਅਦ ਤੁਸੀਂ ਕੋਟਨ ਦੇ ਕੱਪੜੇ ਦੀ ਸਹਾਇਤਾ ਨਾਲ ਆਪਣਾ

ਚਿਹਰਾ ਸਾਫ਼ ਕਰ ਲੈਣਾ ਹੈ।ਇਸਦੇ ਨਾਲ ਹੁਣ ਤੁਸੀਂ ਬਾਅਦ ਵਿੱਚ ਆਪਣੇ ਚਿਹਰੇ ਤੇ ਮੁਆਇਸਚੁਰਾਈਜ਼ਰ ਵੀ ਜ਼ਰੂਰ ਲਗਾਉਣਾ ਹੈ।ਦੋਸਤੋ ਨਾਲ ਨਾਲ ਜੇਕਰ ਤੁਸੀਂ ਹੈਲਦੀ ਡਾਈਟ ਦਾ ਸੇਵਨ ਕਰੋਗੇ ਤਾਂ ਤੁਹਾਡੀ ਚਮੜੀ ਅਤੇ ਚਿਹਰੇ ਦੀ ਦੇਖਭਾਲ ਹੁੰਦੀ ਰਹੇਗੀ। ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ

ਜਰੂਰ ਕਰੋ ਅਤੇ ਆਪਣੀ ਡਾਇਟ ਵੱਲ ਵੀ ਪੂਰਾ ਧਿਆਨ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!