ਵਾਸਤੂ ਸ਼ਾਸਤਰ ਦੇ ਵਿੱਚ ਬਹੁਤ ਸਾਰੇ ਅਜਿਹੇ ਉਪਾਅ ਅਤੇ ਤੱ ਥ ਮੌਜੂਦ ਹਨ ਜੋ ਵਿਅਕਤੀ ਦੀ ਜ਼ਿੰਦਗੀ ਨੂੰ ਸਰਲ ਬਣਾਉਣ ਦਾ ਕੰਮ ਕਰਦੇ ਹਨ।ਦੋਸਤੋ ਕਈ ਬਾਰ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ।ਇਸ ਦਾ ਮੁੱਖ ਕਾਰਨ ਤੁ ਹਾ ਡੇ ਆਲੇ-ਦੁਆਲੇ ਮੌਜੂਦ ਨਕਾਰਾਤਮਕਤਾ ਹੋ ਸਕਦੀ ਹੈ।ਅੱਜ ਅਸੀਂ ਫੱਟਕੜੀ ਦੇ ਕੁਝ ਅਜਿਹੇ ਉਪਾਏ ਤੁਹਾਨੂੰ ਦੱਸਾਂਗੇ
ਜਿਹਨਾਂ ਦੀ ਮਦਦ ਦੇ ਨਾਲ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਦੋਸਤੋ ਜੇਕਰ ਤੁਹਾਡਾ ਕੰਮ ਵਿੱਚ ਮਨ ਨਹੀਂ ਲ ਗ ਦਾ ਅਤੇ ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਰਹੀ ਤਾਂ ਦੋ ਛੋਟੇ ਛੋਟੇ ਕਾਲੇ ਕੱਪੜੇ ਲਵੋ ਅਤੇ ਉਹਨਾਂ ਵਿੱਚ ਫਟਕੜੀ ਬੰਨ੍ਹ ਦੇਵੋ। ਇਸ ਤੋਂ ਬਾਅਦ ਇਹਨਾਂ ਨੂੰ ਆਪਣੇ ਘਰ ਦੇ ਮੁੱਖ ਦੁਆਰ ਤੇ ਅੰਦਰਲੇ ਪਾਸੇ ਲਗਾ ਲਵੋ। ਇਸ ਨਾ ਲ ਉਥੇ ਮੌਜੂਦ ਨਕਾਰਾਤਮਕਤਾ ਬਾਹਰ ਚਲੀ
ਜਾਵੇਗੀ ਅਤੇ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ।ਦੋਸਤੋ ਫਟਕੜੀ ਦੇ ਵਿੱ ਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਨਕਾਰਾਤਮਕਤਾ ਨੂੰ ਆਪਣੇ ਅੰਦਰ ਸੋਖ ਲੈਂਦੇ ਹਨ।ਜੇਕਰ ਤੁਹਾਨੂੰ ਰਾਤ ਸੌਣ ਵੇਲੇ ਬੁਰੇ ਸੁਪਨੇ ਆਉਂਦੇ ਹਨ, ਜਿਸ ਦੇ ਕਾਰਨ ਤੁਹਾਨੂੰ ਨੀਂਦ ਵੀ ਨਹੀਂ ਆਉਂਦੀ।ਤਾਂ ਇੱਕ ਕਾਲੇ ਕਪੜੇ ਵਿੱਚ ਫਟਕੜੀ ਬੰਨ੍ਹ ਕੇ ਆਪਣੇ ਸਿਰਹਾਣੇ ਹੇਠਾਂ ਰੱਖ ਲਵੋ। ਇਸ ਨਾਲ ਨੀਂ ਦ ਵਧੀਆ ਆਵੇਗੀ ਅਤੇ
ਬੁਰੇ ਸੁਪਨੇ ਵੀ ਨਹੀਂ ਆਉਣਗੇ।ਦੋਸਤੋ ਘਰ ਦੇ ਬਾਥਰੂਮ ਵਿੱਚ ਸਭਤੋਂ ਵੱਧ ਨਕਰਾਤਮਕ ਸ਼ਕਤੀਆਂ ਪਾਈਆਂ ਜਾਂਦੀਆਂ ਹਨ। ਇਸ ਲਈ ਕੱਚ ਦੀ ਕਟੋਰੀ ਲਵੋ ਅਤੇ ਉਸ ਵਿੱਚ ਫਟਕੜੀ ਪਾ ਕੇ ਬਾਥਰੂਮ ਵਿੱਚ ਰੱਖ ਲਵੋ।ਇਸ ਤਰ੍ਹਾਂ ਸਾਰੀ ਨਕਰਾਤਮਕਤਾ ਬਾਹਰ ਚਲੀ ਜਾਵੇਗੀ।ਮਹੀਨੇ ਬਾਅਦ ਫਟਕੜੀ ਨੂੰ ਬਦਲ ਦਿੱਤਾ ਜਾਵੇ। ਦੋ ਸ ਤੋ ਘਰ ਦੀਆਂ ਖਿੜਕੀਆਂ ਵਿੱਚ ਵੀ ਫਟਕੜੀ ਜ਼ਰੂਰ ਰੱਖੋ।
ਇਸ ਤਰ੍ਹਾਂ ਫਟਕੜੀ ਨਕਾਰਾਤਮਕ ਨੂੰ ਦੂਰ ਕਰਦੀ ਹੈ।ਇ ਹ ਨਾਂ ਉਪਾਵਾਂ ਨੂੰ ਜਰੂਰ ਕਰੋ ਅਤੇ ਸਫਲਤਾ ਪ੍ਰਾਪਤ ਕਰ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।